Latest

Lakha Sidhana also asked the leaders of Punjab to join the peasant movement

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੇ ਖਿਲਾਫ ਬਾਰਡਰਾ ਤੇ ਡਟੇ ਹੋਏ ਹਨ ਜਿਸ ਵਿੱਚ ਉਹਨਾਂ ਦਾ ਸਾਥ ਹਰ ਕਿਸੇ ਵੱਲੋ ਦਿੱਤਾ ਜਾ ਰਿਹਾ ਹੈ ਇਸੇ ਦੌਰਾਨ ਕਿਸਾਨੀ ਅੰਦੋਲਨ ਦੇ ਨਾਲ ਮੁੱਢ ਤੋ ਜੁੜੇ ਹੋਏ ਲੱਖਾ ਸਿਧਾਣਾ ਜੋ ਕਿ ਪੰਜਾਬ ਦੇ ਵੱਖ ਵੱਖ ਜਿਲਿਆ ਦੇ ਪਿੰਡਾਂ ਚ ਜਾ ਕੇ ਕਿਸਾਨਾ ਨੂੰ ਲਾਮਬੰਦ ਕਰ ਰਹੇ ਹਨ ਨੇ ਸ਼੍ਰੀ ਮੁਕਤਸਰ ਸਾਹਿਬ ਸਾਹਿਬ ਪਹੁੰਚ ਕੇ ਕਿਸਾਨਾ ਨੂੰ ਸੰਬੋਧਿਤ ਕਰਦਿਆਂ ਹੋਇਆਂ ਆਖਿਆਂ ਕਿ ਮਸਲਾ ਕੇਵਲ ਸਾਡੀਆਂ ਫਸਲਾ ਦਾ ਨਹੀ ਬਲਕਿ ਸਾਡੀਆਂ ਨ ਸ ਲਾਂ ਤੇ ਵਜੂਦ ਅਤੇ ਸਾਡੀ ਹੌਦ ਦਾ ਵੀ ਹੈ ਉਹਨਾਂ ਆਖਿਆਂ ਕਿ ਜੋ ਚਾਲਾਇਸ ਸੰਘੀ ਸਰਕਾਰਾ ਵੱਲੋ ਸਾਡੇ ਨਾਲ ਖੇਡੀਆਂ ਜਾ ਰਹੀਆਂ ਹਨ ਇਹਨਾਂ ਦੇ ਵਿਰੁੱਧ ਬੋਲਣਾ ਜਰੂਰੀ ਹੈ ਨਹੀ ਤਾ ਅਸੀ ਆਪਣੇ ਘਰਾ ਚ ਹੀ ਬੈਠੇ ਰਹਿ ਜਾਵਾਗੇ ਉਹਨਾਂ ਆਖਿਆਂ ਕਿ ਹਰ ਕਾਰੋਬਾਰੀ ਜਾਂ ਦੁਕਾਨਦਾਰ ਇਹ ਨਾ ਸੋਚੇ ਕਿ ਇਹ ਕੇਵਲ ਕਿਸਾਨਾ ਦੀ ਲੜਾਈ ਹੈ ਕਿਉਂਕਿ ਮੋਦੀ ਸਰਕਾਰ ਵੱਲੋ ਇਨ੍ਹਾਂ ਕਾਨੂੰਨਾ ਰਾਹੀ ਹਰ ਇਕ ਧੰ ਦੇ ਨੂੰ ਕਾਰਪੋਰੇਟ ਘਰਾਣਿਆਂGangster-turned-activist blames social media, songs for a life of crime |  Cities News,The Indian Express ਦੇ ਹਵਾਲੇ ਕਰਨ ਦੀ ਸਾਜਿਸ਼ ਰਚੀ ਗਈ ਹੈ ਇਸ ਲਈ ਸਰਕਾਰ ਨਾਲ ਇਹ ਲੜਾਈ ਸਾਰਿਆ ਨੂੰ ਰਲ ਕੇ ਲ ੜ ਨੀ ਹੋਵੇਗੀ ਉਹਨਾਂ ਸਾਰਿਆ ਨੂੰ ਅਪੀਲ ਕੀਤੀ ਕਿ ਵੱਧ ਤੋ ਵੱਧ ਗਿਣਤੀ ਚ 26 ਤਰੀਕ ਤੋ ਪਹਿਲਾ
ਦਿੱਲੀ ਪੁੱਜਿਆ ਜਾਵੇ ਤਾ ਜੋ ਸਰਕਾਰ ਨੂੰ ਕਿਸਾਨਾ ਦੀ ਤਾਕਤ ਤੋ ਜਾਣੂ ਕਰਵਾਇਆਂ ਜਾ ਸਕੇ ਉਹਨਾਂ ਆਖਿਆਂ ਕਿ ਅੰਦਰਖਾਤੇ ਸਰਕਾਰ ਹਿੱਲੀ ਹੋਈ ਹੈ ਅਤੇ ਕਿਸੇ ਨਾ ਕਿਸੇ ਤਰੀਕੇ ਇਸ ਅੰਦੋਲਨ ਨੂੰ ਖਤਮ ਕਰਵਾਉਣਾ ਚਾਹੁੰਦੀ ਹੈ ਜਿਸ ਲਈ ਸਰਕਾਰ ਦੀਆ ਕੋਸ਼ਿਸ਼ਾਂ ਹਨ ਕਿ ਇਸ ਅੰਦੋਲਨ ਨੂੰ ਹਿੰਸਕ ਰੂਪ ਦੇ ਦਿੱਤਾ ਜਾਵੇ ਪਰ ਅਸੀ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਅੰਦੋਲਨ ਨੂੰ ਜ਼ਾਬਤੇ ਚ ਰਹਿ ਕਿ ਸ਼ਾਤੀਪੂਰਨ ਬਣਾਈ ਰੱਖੀਏ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Related Articles

Back to top button