Latest

Kisan Morcha and Doabe without land, the farmer’s supporter left the world | Sultanpur Lodhi

ਕਿਸਾਨੀ ਬਿੱਲਾਂ ਖਿਲਾਫ ਦਿੱਲੀ ਬਾਰਡਰ ਤੇ ਵੱਡੀ ਗਿਣਤੀ ਵਿੱਚ ਕਿਸਾਨ ਰੋਸ ਪ੍ਰਦਰਸ਼ਨ ਕਰ ਰਹੇ ਹਨ ਹਾਲ ਹੀ ਵਿੱਚ ਜਿਲ੍ਹਾ ਕਪੂਰਥਲਾ ਦੇ ਪਿਮਡ ਡਡਵਿੰਡੀ ਦਾ ਵਸਨੀਕ ਬਲਦੇਵ ਸਿੰਘ ਜਿਸਦੀ ਕੋਈ ਜਮੀਨ ਨਹੀਂ ਸੀ ਪਰ ਕਿਸਾਨੀ ਬਿੱਲਾਂ ਖਿਲਾਫ ਰੋਸ ਵਜੋਂ ਓਹ ਪਿੰਡ ਵਾਸੀਆਂ ਨਾਲ ਹੀ ਕਿਸਾਨ ਮੋਰਚੇ ਵਿੱਚ ਗਿਆ ਸੀ ਜਿਥੇ ਬੀਤੀ ਰਾਤ ਹਾਰਟ ਅਟੈਕ ਨਾਲ ਉਸਦੀ ਮੌਤ ਹੋ ਗਈ, ਇਸ ਘਟਨਾ ਨਾਲ ਜਿੱਥੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਓਥੇ ਹੀ ਮ੍ਰਿਤਕ ਦਾ ਘਰ ਵੀ ਸੁੰਨਾ ਹੋ ਗੀਆ kisan andolan latest news: kisan andolan in delhi all latest updates : धरती  का जो बेटा है वो हरबार जमीन पर क्यों है लेटा - Navbharat Timesਕਿਓਂ ਕਿ ਬਲਦੇਵ ਸਿੰਘ ਇਕੱਲਾਂ ਹੀ ਘਰ ਵਿੱਚ ਕੰਮ ਕਰਨ ਵਾਲਾ ਸੀ .. ਬਲਦੇਵ ਸਿੰਗ ਦੇ ਅੰਤਿਮ ਸੰਸਕਾਰ ਤੇ ਵੱਡੀ ਗਿਣਤੀ ਵਿੱਚ ਇਲਾਕੇ ਦੀ ਸੰਗਤ ਤੇ ਕਿਸਾਨ ਅਤੇ ਸਿਆਸੀ ਲੀਡਰਾਂ ਨੇ ਹਾਜਰੀ ਭਰੀ ਪਿੰਡ ਦੇ ਸਰਪੰਚ ਅਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਵੀ ਮ੍ਰਿਤਕ ਦੇ ਪਰਿਵਾਰ ਨੂੰ ਮਾਲੀ ਮਦਦ ਦਾ ਭਰੋਸਾ ਦਿੱਤਾ ਤੇ ਸਰਕਾਰ ਤੋਂ ਵੀ ਮਦਦ ਦੀ ਮੰਗ ਕੀਤੀ ..

Related Articles

Back to top button