Sikh News

Kaur B ਦਾ ਚੜਿਆ ਪਾਰਾ,ਦੇਖੋ ਕਿਸਦੀ ਆਈ ਸ਼ਾਮਤ | Surkhab TV

ਇਹਨਾਂ ਦਿਨਾਂ ਵਿਚ ਪੰਜਾਬ ਵਿਚ ਜੂਨ 84 ਦੇ ਘੱਲੂਘਾਰੇ ਦੇ ਚਰਚੇ ਹਨ ਹਰ ਇਨਸਾਨ ਜੋ ਇਨਸਾਨੀਅਤ ਨੂੰ ਪਿਆਰ ਕਰਦਾ ਹੈ ਤੇ ਜਿਸਦਾ ਗੁਰੂ ਨਾਨਕ ਦੇ ਦਰ ਦਾ ਥੋੜਾ ਜਿੰਨਾ ਵੀ ਵਾਹ ਵਾਸਤਾ ਹੈ ਉਹ ਇਸ ਮੌਕੇ ਆਪਣੇ ਜਜਬਾਤ ਬਿਆਨ ਕਰ ਰਿਹਾ ਕੋਈ ਲਿਖਕੇ,ਕੋਈ ਬੋਲਕੇ ਤੇ ਕੋਈ ਗਾ ਕੇ ਤੇ ਅਜਿਹੇ ਵਿਚ ਪੰਜਾਬ ਦੇ ਬਹੁਤ ਸਾਰੇ ਗਾਇਕ ਵੀ ਇਹਨਾਂ ਸ਼ਹੀਦੀ ਦਿਨਾਂ ਨੂੰ ਆਪਣੀਆਂ ਪੋਸਟਾਂ ਰਾਹੀਂ ਸਾਂਝਾ ਕਰ ਰਹੇ ਹਨ ਗੱਲ ਸ਼ੁਰੂ ਬਲਜਿੰਦਰ ਕੌਰ ਉਰਫ Kaur B ਤੋਂ ਕਰੀਏ ਤਾਂ Kaur B ਨੇ 1 ਜੂਨ ਵਾਲੇ ਦਿਨ ਸੰਤ ਜਰਨੈਲ ਸਿੰਘ ਦੀ ਫੋਟੋ ਪੋਸਟ ਕੀਤੀ ਸੀ ਜਿਸਤੋਂ ਬਾਦ ਜਿਥੇ ਉਸਦੀ ਸ਼ਲਾਘਾ ਵੀ ਹੋਈ ਓਥੇ ਹੀ ਪੋਸਟ ਦੇ ਥੱਲੇ ਬਹੁਤ ਸਾਰੇ ਲੋਕਾਂ ਨੇ ਇਤਰਾਜ਼ ਵੀ ਕੀਤਾ ਕਿ ਇਹ ਫੋਟੋ ਕਿਉਂ ਪੋਸਟ ਕੀਤੀ ਹੈ ? 1 ਜੂਨ ਦੀ ਪੋਸਟ ਤੋਂ ਬਾਅਦ ਅੱਜ ਦੋਬਾਰਾSinger Kaur B Desktop Wallpaper 51993 - Baltana Kaur B ਨੇ ਪੋਸਟ ਪਾਈ ਜਿਸ ਵਿਚ ਉਸਨੇ ਇਹਨਾਂ ਇਤਰਾਜ਼ ਕਰਨ ਵਾਲੇ ਲੋਕਾਂ ਨੂੰ ਸਾਫ ਹੀ ਕਹਿ ਦਿੱਤਾ ਕਿ ਜਿਸਨੂੰ ਪੋਸਟ ਤੇ ਕੋਈ ਇਤਰਾਜ਼ ਉਹਨੂੰ Block ਕੀਤਾ ਜਾਊ Kaur B ਨੇ ਲਿਖਿਆ “‪Ssa Ji Gal Zara Dyn nl Smjheo !!‬ ‪1st of all Dil To Thanku Kardi an Main Ohna Veera Bhaina Da Te Saare Pyar Karn Walea Da jina Ne #Sant ji de Tweet te Respect Naal Shardhanjali diti #Respect2oll❤️🙏#SantJarnailSinghjiKhalsaBhindrawale🙏‬ ‪Ohna di Post De Niche Dekhea Jina Ne Negative Likhea Bhutea nu main Block kita Te j Hor Aje Kise ne Block Hona Vekh lao. Aje b nahi Hatde tweet karno Clls Krno, Tuc Aapne Ghar aapne Mummy Daddy di Izat karo Aapne Dharm di Respect kro Syd Fer E Kise di Izat Kar Paoge🙏Main Khud Har Dharm di Respect Kardi an Bqz Mere Hisab Naal Koi v Dharm Kise nu Maada Boln di Sikhea nahi Dinda, Eh meri Slah e aa Glt Boln Walea nu, te Han Koi kehnda ji Asi fan C Ajj to Baad nahi Gaane Sunde c Hun nyi Sunage Gl Suno Mainu Edha de Fans di koi lod nahi Jina nu Aa Eni k Akal aa Bolan di.Nale Khabar dar J Kise ne Maada Comment kita #SantJi di Post te Bhale Aukhe o Unfollow kro te Aapne kam kro……… J Koi Thodi Jahi V Izat Karda Main Double Izat Kardi an Bt J Koi Aa Darame Karda Fer Metho Ji Ji Nahi Hunda Plz Seyane Bano Agge E Bada Kuj Rab ne Vakhea, Thoda Rab To Dari da hunda,#Gbuall Rab Edha De Loka Nu Matt Dewe🙏‬👍 #PehalKaroNaTeBaadChZaroNa👊

Related Articles

Back to top button