Latest

Just before the big news meeting, Modi gave good news to the farmers

ਕਿਸਾਨਾ ਦੇ ਚੱਲ ਰਹੇ ਅੰਦੋਲਨ ਦੇ ਵਿਚਾਲੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸ ਰਾਹੀਂ ਮਹਾਰਾਸ਼ਟਰ ਦੇ ਸਾਂਗੋਲਾ ਤੋਂ ਪੱਛਮੀ ਬੰਗਾਲ ਦੇ ਸ਼ਾਲੀਮਾਰ ਵਿਚਾਲੇ 100ਵੀਂ ਕਿਸਾਨ ਰੇਲ ਨੂੰ ਹਰੀ ਝੰਡੀ ਦਿਖਾਈ ਇਸ ਦੌਰਾਨ ਉਹਨਾ ਦੇ ਨਾਲ ਖੇਤੀ-ਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਰੇਲ ਮੰਤਰੀ ਪੀਊਸ਼ ਗੋਇਲ ਵੀ ਇਸ ਮੌਕੇ ਮੌਜੂਦ ਰਹੇ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਇਸ ਕਿਸਾਨ ਰੇਲ ਦੇ ਚੱਲਣ ਦੀ ਵਧਾਈ ਦਿੰਦਾ ਹਾਂ ਉਹਨਾ ਕਿਹਾ ਕਿ ਕੋਰੋਨਾ ਵਾਇਰਸ ਚੁਣੌਤੀ ਦੇ ਬਾਵਜੂਦ ਪਿਛਲੇ 4 ਮਹੀਨਿਆਂ ਵਿੱਚ ਕਿਸਾਨ ਰੇਲ ਨੈੱਟਵਰਕ ਦਾFacebook blocks farmers protests page Kisan Ekta Morcha, restores it laterਵਿਸਥਾਰ ਹੋਇਆ ਹੈ ਅਤੇ ਕਿਸਾਨਾ ਨੂੰ ਹੁਣ 100ਵੀਂ ਰੇਲ ਮਿਲ ਗਈ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨ ਰੇਲ ਸੇਵਾ ਦੇਸ਼ ਦੇ ਕਿਸਾਨਾਂ ਦੀ ਆਮਦਨੀ ਵਧਾਉਣ ਦੀ ਦਿਸ਼ਾ ਚ ਵੀ ਇਕ ਬਹੁਤ ਵੱਡਾ ਕਦਮ ਹੈ ਮੋਦੀ ਨੇ ਕਿਹਾ ਕਿ ਭੰਡਾਰਨ ਅਤੇ ਕੋਲਡ ਸਟੇਰੋਜ਼ ਦੀ ਕਮੀ ਚ ਦੇਸ਼ ਦੇ ਕਿਸਾਨ ਦਾ ਨੁ ਕ ਸਾ ਨ ਹਮੇਸ਼ਾ ਤੋਂ ਵੱਡੀ ਚੁਣੌਤੀ ਰਿਹਾ ਹੈ ਅਤੇ ਸਾਡੀ ਸਰਕਾਰ ਭੰਡਾਰਨ ਦੀ ਆਧੁਨਿਕ ਵਿਵਸਥਾ ਤੇ ਅਤੇ ਸਪਲਾਈ ਚੈਨ ਦੇ ਆਧੁਨਿਕੀਕਰਨ ਤੇ ਕਰੋੜਾਂ ਰੁਪਏ ਦੇ ਨਿਵੇਸ਼ ਦੇ ਨਾਲ-ਨਾਲ ਕਿਸਾਨ ਰੇਲ ਦੀਨਵੀਂ ਪਹਿਲ ਵੀ ਕਰ ਰਹੀ ਹੈ ਉਹਨਾਂ ਆਖਿਆਂ ਕਿ ਆਜ਼ਾਦੀ ਤੋ ਪਹਿਲਾ ਵੀ ਭਾਰਤ ਦੇਸ਼ ਕੋਲ ਰੇਲ ਦਾ ਵੱਡਾ ਨੈੱਟਵਰਕ ਮੌਜੂਦ ਰਿਹਾ ਹੈ ਅਤੇ ਕੋਲਡ ਸਟੋਰੇਜ ਨਾਲ ਜੁੜੀ ਹੋਈ ਟੈਕਨੋਲਜੀ ਵੀ ਰਹੀ ਹੈ ਪਰ ਹੁਣ ਕਿਸਾਨ ਰੇਲ ਦੇ ਮਾਧਿਅਮ ਨਾਲ ਇਸ ਦਾ ਸਹੀ ਤਰੀਕੇ ਨਾਲ ਉਪਯੋਗ ਹੋਣਾ ਸ਼ੁਰੂ ਹੋਇਆਂ ਹੈ ਉਹਨਾਂ ਆਖਿਆਂ ਕਿ ਛੋਟੇ ਕਿਸਾਨਾ ਨੂੰ ਘੱਟ ਖਰਚ ਤੇ ਵੱਡੇ ਤੇ ਨਵੇ ਬਾਜਾਰ ਦੇਣ ਲਈ ਸਰਕਾਰ ਦੀ ਨੀਅਤ ਵੀ ਸਾਫ ਹੈ ਅਤੇ ਨੀਤੀ ਵੀ ਸ਼ਪੱਸ਼ਟ ਹੈ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Related Articles

Back to top button