Punjab

Jathedar Harpreet Singh spoken up against current issues in Punjab | Surkhab TV

ਕੇਂਦਰ ਸਰਕਾਰ ਵਲੋਂ ਬਣਾਇਆ UAPA ਕਾਨੂੰਨ ਜਿਸਦੇ ਤਹਿਤ ਪੰਜਾਬ ਵਿਚ ਸਿੱਖ ਨੌਜਵਾਨਾਂ ਦੀਆਂ ਨਾਜਾਇਜ ਗਿਰਫਤਾਰੀਆਂ ਕੀਤੀਆਂ ਜਾ ਰਹੀਆਂ ਹਨ ਇਸ ਕਾਨੂੰਨ ਖਿਲਾਫ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਨੋਟਿਸ ਲੈਂਦੇ ਹੋਏ ਕਿਹਾ ਹੈ ਕਿ ਸਰਕਾਰ ਵਲੋਂ ਅਜਿਹਾ ਕਰਨਾ ਗਲਤ ਹੈ। ਉਹਨਾਂ ਸਰਕਾਰ ਨੇ ਦੋਸ਼ ਲਾਉਂਦੇ ਕਿਹਾ ਕਿ ਜਿਹੜੀ ਸਰਕਾਰ ਅੱਜ ਕਾਲੇ ਕਾਨੂੰਨ ਤਹਿਤ ਸਿੱਖ ਨੌਜਵਾਨਾਂ ਨੂੰ ਫੜ ਰਹੀ ਹੈ ਓਸੇ ਸਰਕਾਰ ਦੇ ਪਹਿਲੇ ਲੀਡਰ ਅੰਗਰੇਜਾਂ ਵੇਲੇ ਅਜਿਹੇ ਕਾਲੇ ਕਾਨੂੰਨ ਦਾ ਵਿਰੋਧ ਕਰਦੇ ਰਹੇ ਹਨ।
ਨਾਲ Don't Blame Muslims & Sikhs For COVID-19': Akal Takht Jathedar ...ਹੀ ਜਥੇਦਾਰ ਵਲੋਂ ਜੰਮੂ ਕਸ਼ਮੀਰ ਵਿੱਚ ਪਹਿਲੀ ਵਾਰ ਸਿਵਲ ਸਰਵਿਸ ਕਮਿਸ਼ਨ ਵਿਚ ਕਿਸੇ ਸਿੱਖ ਨੂੰ ਮੈਂਬਰ ਨਾ ਲੈਣਾ ਅਤੇ ਜੰਮੂ ਕਸ਼ਮੀਰ ਗੁਰਦਵਾਰਾ ਪ੍ਰਬੰਧਕ ਬੋਰਡ ਨੂੰ ਭੰਗ ਕਰਕੇ ਪ੍ਰਸ਼ਾਸਨ ਵਲੋਂ ਗੁਰਦੁਆਰਾ ਪ੍ਰਬੰਧ ਅਪਣੇ ਹੱਥ ਕਰਨ ਦੀ ਵਿਉਂਤਬੰਦੀ ਤੇ ਵੀ ਚਿੰਤਾ ਜਾਹਰ ਕੀਤੀ।

Related Articles

Back to top button