Jass Bajwa | Request to the United Front | Surkhab Tv

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਅਤੇ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੇ ਖਿਲਾਫ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸੇ ਦਰਮਿਆਨ ਕਿਸਾਨਾ ਨੂੰ ਸੰਬੋਧਿਤ ਕਰਦਿਆਂ ਹੋਇਆਂ ਪੰਜਾਬੀ ਗਾਇਕ ਜੱਸ ਬਾਜਵਾ ਨੇ ਆਖਿਆਂ ਕਿ ਅਕਸਰ ਕਲਾਕਾਰਾ ਨੂੰ ਸਮਾਜ ਦਾ ਆਇਨਾ ਕਹਿ ਦਿੱਤਾ ਜਾਦਾ ਹੈ ਕਿਉਂਕਿ ਉਹਨਾ ਦੁਆਰਾਂ ਸਮਾਜ ਚ ਜੋ ਕੁਝ ਵਾਪਰ ਰਿਹਾ ਹੈ ਉਸ ਨੂੰ ਆਪਣੇ ਗੀਤਾ ਰਾਹੀ ਸਭ ਦੇ ਸਾਹਮਣੇ ਪੇਸ਼ ਕੀਤਾ ਜਾਦਾ ਹੈ ਪਰ ਪਿਛਲੇ ਸਮੇ ਦੇ ਵਿੱਚ ਏਜੰਸੀਆ ਦੇ ਵੱਲੋ ਪੰਜਾਬੀ ਗਾਇਕਾ ਨੂੰ ਇਕ ਟੈਗ ਦੇ ਦਿੱਤਾ ਗਿਆ ਸੀ ਕਿਇਨ੍ਹਾਂ ਨੇ ਪੰਜਾਬ ਦੇ ਯੂਥ ਦੇ ਹੱਥਾ ਦੇ ਵਿੱਚ ਬੰ ਦੂ ਕਾਂ ਫੜਾ ਦਿੱਤੀਆਂ ਹਨ ਅਤੇ ਯੂਥ ਨੂੰ ਗਲਤ ਪਾਸੇ ਪਾ ਦਿੱਤਾ ਹੈ ਉਹਨਾਂ ਆਖਿਆ ਕਿ ਦਿੱਲੀ ਵਿੱਚ ਬੈਠੀ ਜੋ ਰਾਜ ਕਰਤਾ ਸ਼੍ਰੇਣੀ ਹੈ ਉਹ ਪੰਜਾਬ ਨੂੰ ਭੰਡਣ ਦਾ ਕੋਈ ਮੌਕਾ ਨਹੀ ਛੱਡਦੀ ਹੈ ਪਰ ਅੱਜ ਇਹ ਉਹੀ ਨੌਜਵਾਨ ਹਨ ਤੇ ਗਾਉਣੇ ਵਾਲੇ ਹਨ ਜਿਹਨਾ ਨੇ ਦਿੱਲੀ ਦੀ ਹਿੱਕ ਤੇ ਗੋਡਾ ਧਰਿਆ ਹੋਇਆਂ ਹੈ ਅਤੇ ਬਾਰਡਰਾ ਤੇ ਡਟ ਕੇ ਬੈਠੇ ਹੋਏ ਹਨ ਉਹਨਾਂ ਆਖਿਆਂ ਕਿ ਨਾ ਤਾ ਪੰਜਾਬ ਨਸ਼ਈ ਸੀ ਤਾ ਨਾ ਹੀ ਹੋਵੇਗਾਉਹਨਾਂ ਆਖਿਆ ਸਾਡੀਆਂ ਜਮੀਨਾ ਦੇ ਨਾਲ ਸਾਡੀ ਵਿਰਾਸਤ ਜੁੜੀ ਹੋਈ ਹੈ ਅਤੇ ਪੰਜਾਬ ਨੂੰ ਖੇਤੀ ਅਤੇ ਬੋਲੀ ਤੋ ਬਿਨਾ ਸਿਰਜਿਆਂ ਹੀ ਨਹੀ ਜਾ ਸਕਦਾ ਹੈ ਉਹਨਾਂ ਆਖਿਆ ਕਿ ਜੋ ਕੁਝ 26 ਜਨਵਰੀ ਮੌਕੇ ਵਾ ਪ ਰਿ ਆਂ ਉਸ ਤੋ ਬਾਅਦ ਦੋ ਧਿਰਾ ਬਣ ਗਈਆਂ ਇਕ ਪਾਸੇ ਸੰਯੁਕਤ ਕਿਸਾਨ ਮੋਰਚਾ ਤੇ ਦੂਜੇ ਪਾਸੇ ਲੱਖਾ ਸਿਧਾਣਾ ਤੇ ਦੀਪ ਸਿੱਧੂ ਧੜਾ ਉਹਨਾ ਆਖਿਆ ਕਿ ਗਲਤੀਆਂ ਹਰ ਕਿਸੇ ਕੋਲੋ ਹੁੰਦੀਆ ਹਨ ਤੇ