Latest

Jass Bajwa ready to explode in Punjab politics | No more creating an MP-MLA Surkhab Tv

ਕਿਸਾਨੀ ਮੋਰਚਾ ਦਿੱਲੀ ਚ ਕਾਲੇ ਕਨੂੰਨਾਂ ਨੂੰ ਲੈ ਕੇ ਦੀਨੋ ਦਿਨ ਹੋਰ ਸਰਗਰਮ ਹੋ ਰਿਹਾ ਹੈ…ਜਿਥੇ ਰੋਜ਼ਾਨਾ ਹੀ ਕਲਾਕਾਰ ਤੇ ਹਰ ਵਰਗ ਦੇ ਲੋਕ ਪਹੁੰਚ ਕੇ ਆਪਣੀ ਹਾਜ਼ਰੀ ਲਵਾ ਰਿਹਾ ਹੈ..ਪੋਹਜ ਮਹੀਨੇ ਦੀਆ ਠੰਡੀਆਂ ਰਾਤਾਂ ਦਿੱਲੀ ਚ ਰਹਿ ਰਹੇ ਸਿੱਖਾਂ ਵਾਲ ਦੇਖ ਕੇ ਗੁਰੂ ਗੋਬਿੰਦ ਸਿੰਘ ਜੀ ਅਤੇ ਓਨਾ ਦੇ ਪਰਿਵਾਰ ਦੀਆ ਯਾਦ ਦਿਵਾਉਂਦਿਆਂ ਹਨJass Bajwa Biography, Age, Height, Family | Punjabi Celebrities
ਮੋਰਚੇ ਤੇ ਪਹੁੰਚੇ ਗਾਇਕ ਜੱਸ ਬਾਜਵਾ ਨੇ ਕਿਹਾ ਕੇ ਅਸੀਂ ਇਹ ਮੋਰਚਾ ਜਿੱਤੇ ਹੀ ਹੋਏ ਹਾਂ ਬਸ ਐਲਾਨ ਹੋਣਾ ਬਾਕੀ ਹੈ.. ਓਹਨਾ ਕਿਹਾ ਕੇ ਇਸ ਮੋਰਚੇ ਨਾਲ ਮੇਰੇ ਚ ਵੀ ਬਹੁਤ ਬਦਲਾਅ ਆਇਆ ਹੈ…ਅਸੀਂ ਕਿਤਾਬਾਂ ਨਾਲ ਵੀ ਜੁੜ ਗਏ ਹਾਂ ਤੇ ਮਈ ਇਹੋ ਚਾਹੁੰਦਾ ਹਾਂ ਕੇ ਇਹ ਬਦਲਾਅ ਪੰਜਾਬ ਤਕ ਨਾਲ ਵਾਪਸ ਜਾਣ

Related Articles

Back to top button