Is there no democratic government in India? Jathedar Harpreet Singh also spoke on EVM

ਸਿੱਖਾਂ ਦੀ ਨੁਮਾਇੰਦਾ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੂੰ ਹੋਂਦ ਵਿਚ ਆਇਆ ਇਕ ਸਦੀ ਜਾਨੀ ਕਿ ੧੦੦ ਸਾਲ ਹੋ ਗਿਆ ਹੈ, ਇੱਕ ਸਦੀ ਪੂਰੀ ਹੋਣ ਤੇ ਸ਼੍ਰੋਮਣੀ ਕਮੇਟੀ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਿਸ਼ੈਸ਼ ਧਾਰਮਿਕ ਸਮਾਗਮ ਕਰਵਾਇਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤਾ ਤੇ ਅਕਾਲੀ ਲੀਡਰਾਂ ਨੇ ਹਾਜਰੀ ਭਰੀ ..ਸਮਗਾਮ ਦੇ ਅਖੀਰ ਵਿੱਚ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਦੀ ਤਿੱਖੀ ਤਕਰੀਰ ਨੇ ਸਭ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ, ਜਿੱਥੇ ਇੱਕ ਪਾਸੇ ਜਥੇਦਾਰ ਸਾਬ ਨੇ ਸਾਹਮਣੇ ਬੈਠੇ ਸ਼੍ਰੋਮਣੀ ਅਕਾਲੀ ਦਲ ਮੁਖੀ ਸੁਖਬਿਰ ਸਿੰਘ ਬਾਦਲ ਸਮੇਤ ਵੱਡੇ ਲੀਡਰਾਂ ਨੂੰ ਆਪਣੇ ਵਿੱਚ ਸੁਧਾਰ ਕਰਨ ਸਬੰਧੀ ਤੇ ਸਿੱਖ ਕੌਮ ਨਾਲ ਖੜਣ ਪ੍ਰਤੀ ਪ੍ਰੇਰਿਆ ਅਤੇ ਨਾਲ ਹੀ ਸਿੱਖ ਕੌਮ ਨੂੰ ਇਕੱਠੇ ਕਰਨ ਦੀ ਅਪੀਲ ਕਿਤੀ,, ਜਥੇਦਾਰ ਸਾਬ ਨੇ ਕਿਹਾ ਕਿ ਭਾਰਤ ਵਿੱਚ ਕੋਈ ਲੋਕਤੰਤਰ ਸਰਕਾਰ ਨਹੀਂ ਸਗੋਂ EVM ਮਸ਼ੀਨ ਨਾਲ ਕਾਬਜ ਹੋਈ ਸਰਕਾਰ ਹੈ .. ਤੇ ਅਜੇ ਪਤਾ ਨਹੀਂ ਕਿੰਨੇ ਕੁ ਸਾਲ ਇਸੇ ਸਰਕਾਰ ਨੇ ਕਾਬਜ ਰਹਿਣਾ ਹੈ .. ਜਥੇਦਾਰ ਹਰਪ੍ਰੀਤ ਸਿੱੰਘ ਵੱਲੌਂ ਸਿੱਖ ਕੌਮ ਨੂੰ ਦਿੱਤੀ ਸਲਾਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ .. ਦੇਖਿਓ ਇਹ ਵਿਡੀਓ ..