Punjab

Is the corona report seen at railway stations? Is there a covid test for passengers? Ground Check Amritsar

ਜਿਥੇ ਭਾਰਤ ਵਿੱਚ ਕਰੋਨਾ ਨੇ ਹਾਹਾਕਾਰ ਮਚਾ ਰੱਖੀ ਹੈ ਅਤੇ ਸਰਕਾਰ ਵੱਲੋਂ ਕਰੋਨਾ ਨਾਲ ਲੜਨ ਲਈ ਲੱਖਾਂ ਦਾਅਵੇ ਕੀਤੇ ਜਾ ਰਹੇ ਹਨ ਪਰ ਇਹ ਦਾਅਵੇ ਕਿੰਨੇ ਕਾਰਗਰ ਹਨ ਇਸਦਾ ਅੰਦਾਜ਼ਾ ਇਸ ਵੀਡੀਓ ਤੋਂ ਤੁਸੀਂ ਲਗਾ ਸਕਦੇ ਹੋ ਵੀਡੀਓ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀ ਹੈ ਜਿਥੇ ਸੁਰਖਾਬ ਟੀਵੀ ਦੀ ਟੀਮ ਵਲੋਂ ਪਹੁੰਚਕੇ ਸਰਕਾਰੀ ਦਾਅਵਿਆਂ ਦੀ ਘੋਖ ਕੀਤੀ ਗਈ ਜਿਸ ਅਨੁਸਾਰ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਆਣ ਜਾਣ ਵਾਲੇ ਯਾਤਰੀਆਂ ਦੇ ਕਰੋਨਾ ਦੀ ਟੈਸਟ ਕੀਤੇ ਜਾ ਰਹੇ ਹਨ ਅਤੇ ਜਾਂ ਕੋਵਿਡ 19 ਦੀਆਂ ਰਿਪੋਰਟਾਂ ਚੈੱਕ ਕੀਤੀਆਂ ਜਾ ਰਹੀਆਂ ਪਰ ਜਦੋਂ ਸਵੇਰ ਵੇਲੇ ਸਾਡੀ ਟੀਮ ਵੱਲੋਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਜਾ ਕੇ ਗਰਾਊਂਡ ਜ਼ੀਰੋ ਦੀ ਰਿਪੋਰਟ ਚੈੱਕ ਕੀਤੀ ਗਈ ਤਾਂAmritsar Junction railway station - Wikipedia ਉਥੇ ਕਰੋਨਾ ਟੈਸਟ ਕਰਨ ਵਾਲਾ ਕੋਈ ਵੀ ਅਧਿਕਾਰੀ ਨਹੀਂ ਮਿਲਿਆ ਅਤੇ ਨਾ ਹੀ ਕੋਈ ਰੇਲਵੇ ਵਿਭਾਗ ਦਾ ਅਧਿਕਾਰੀ ਕੈਮਰੇ ਅੱਗੇ ਬੋਲਣ ਨੂੰ ਤਿਆਰ ਹੋਇਆ ਇਸ ਬਾਰੇ ਜਦੋਂ ਉਥੇ ਪਹੁੰਚੇ ਯਾਤਰੂਆਂ ਨਾਲ ਗੱਲਬਾਤ ਕੀਤੀ ਗਈ ਤਾਂ ਯਾਤਰੂਆਂ ਦਾ ਕਹਿਣਾ ਸੀ ਕਿ ਉਹ ਕਰੋਨਾ ਟੈਸਟ ਕਰਵਾ ਕੇ ਆਏ ਜ਼ਰੂਰ ਹਨ ਪਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੈਕਿੰਗ ਰੇਲਵੇ ਸਟੇਸ਼ਨ ਦੇ ਉੱਤੇ ਨਹੀਂ ਕੀਤੀ ਜਾ ਰਹੀਓਧਰ ਰੇਲਵੇ ਦੇ ਕੁਝ ਅਧਿਕਾਰੀਆਂ ਨੇ ਬੰਦ ਕੈਮਰੇ ਸਾਹਮਣੇ ਦੱਸਿਆ ਕਿ 10 ਵਜੇ ਤੋਂ ਬਾਅਦ ਕਰੋਨਾ ਟੈਸਟ ਕਰਨ ਲਈ ਡਾਕਟਰ ਇੱਥੇ ਆਉਂਦੇ ਹਨ ਪਰ ਸਵਾਲ ਇੱਥੇ ਇਹ ਖੜ੍ਹਾ ਹੁੰਦਾ ਹੈ ਕਿ ਜੇਕਰ 10 ਵਜੇ ਤੋਂ ਬਾਅਦ ਟੈਸਟ ਕਰਨ ਲਈ ਡਾ ਇੱਥੇ ਆਉਂਦੇ ਹਨ ਤਾਂ ਜਿਹੜੀ ਸਵੇਰੇ 8 ਵਜੇ ਟਰੇਨ ਚੱਲਦੀ ਹੈ ਜੇ ਉਸ ਵਿੱਚ ਕੋਈ ਕੋਰੋਨਾ ਦਾ ਪੌਸੀਟਿਵ ਮਰੀਜ਼ ਪਾਇਆ ਜਾਂਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ??

Related Articles

Back to top button