Latest

International players and famous Kabaddi heroes also joined the peasant movement

ਕਿਸਾਨੀ ਬਿੱਲਾਂ. ਵਿਰੁੱਧ ਸੰਘਰਸ਼ ਲਗਾਤਾਰ ਯਾਰੀ ਹੈ…ਤਕਰੀਬਨ ਮਹੀਨੇ ਤੋਂ ਕਿਸਾਨ ਹੁਣ ਦਿੱਲੀ ਸੜਕਾਂ ਦੇ ਉਪਰ ਬੈਠੇ ਹੋਏ ਹਨ ਤੇ ਇਨੀ ਠੰਡ ਚ ਇਹ ਪੋਹ ਮਹੀਨੇ ਦੀ ਠੰਡ ਦੇ ਦਿਨ ਸਾਨੂ ਗੁਰੂ ਗੋਬਿੰਦ ਸਿੰਘ ਜੀ ਅਤੇ ਓਹਨਾ ਦੇ ਪਰਿਵਾਰ ਦੀ ਯਾਦ ਦਿਵਾਉਂਦੇ ਹਨ..ਇਸ ਵਿਦਰੋਹ ਚ ਪਹੁੰਚੇ ਕਬੱਡੀ ਦੇ ਖਿਡਾਰੀ ਨੇ ਕਿਹਾ ਕੇ ਅਸੀਂ ਸ਼ਾਂਤ ਮਈ ਹੀ ਇਹ ਸੰਗਰਸ਼ ਲੜਨਾ ਹੈ ਤੇ ਜਿੱਤ ਕੇ ਵਾਪਸ ਜਾਣਾ ਹੈFamers plan protest in Delhi from Nov 26 - india news - Hindustan Times
ਕਦ ਤਕ ਮੋਦੀ ਇਹ ਕਾਲੇ ਕਨੂੰਨ ਵਾਪਸ ਲਵੇਗਾ ,ਇਸ ਬਾਰੇ ਅਜੇ ਕੁਜ ਨਹੀਂ ਕਿਹਾ ਜਾ ਸਕਦਾ…ਪਰ ਇਹ ਸੰਘਰਸ਼ ਦੀਨੋ ਦਿਨ ਹੋਰ ਤੇਜ ਹੋ ਰਿਹਾ ਹੈ

Related Articles

Back to top button