Latest

India’s worst situation is being thrown into the river

ਭਾਰਤ ਦੇ ਵਿੱਚ ਕਰੋਨਾ ਦੇ ਮਾਮਲੇ ਬਹੁਤ ਜ਼ਿਆਦਾ ਵਧੇ ਹੋਏ ਹਨ । ਕਰੋਨਾ ਨੂੰ ਲੈ ਕੇ ਦੇਸ਼ ਦੇ ਹਾਲਾਤ ਵਿ ਗ ੜੇ ਹੋਏ ਹਨ ਹਲਾਤਾਂ ਦੇ ਅਜੇ ਵੀ ਕਾ ਬੂ ਨਹੀਂ ਪਾਇਆ ਜਾ ਰਿਹਾ। ਦੇਸ਼ ਵਿਚ ਜਿਹੜੇ ਸ਼ਹਿਰ ਜਿੱਥੇ ਵਸੋਂ ਜਾਦਾ ਹੈ। ਓਥੇ ਕੇਸ ਜ਼ਿਆਦਾ ਆ ਰਹੇ ਹਨ ਅਤੇ ਲੋਕਾਂ ਦੀਆਂ ਜ਼ਿਆਦਾ ਮੌ ਤਾਂ ਹੋ ਰਹੀਆਂ ਹਨ Behind bodies found on river banks, a Covid shadow | India News,The Indian  Expressਉੱਥੇ ਲੋਕਾਂ ਨੂੰ ਸ ਸ ਕਾ ਰ ਕਰਨ ਨੂੰ ਥਾਂ ਨਹੀਂ ਮਿਲ ਰਹੀ ਲੱਕੜਾਂ ਦਾ ਪ੍ਰਬੰਧ ਨਹੀਂ ਹੋ ਰਿਹਾ। ਉਹ ਲਾਸ਼ਾ ਨੂੰ ਗੰਗਾ ਨਦੀ ਦੀ ਪਵਿੱਤਰ ਥਾਂ ਤੇ ਸੁੱ ਟਿ ਆ ਜਾ ਰਿਹਾ ਹੈ ਤਕਰੀਬਨ 200 ਦੇ ਕਰੀਬ ਲਾ ਸ਼ਾਂ ਨੂੰ ਨਦੀ ਵਿਚ ਸੁੱ ਟਿ ਆ ਗਿਆ ਹੈ ।ਇਸ ਤਰ੍ਹਾਂ ਦਾ ਹਾਲ ਲੋਕਾਂ ਨਾ ਲ ਹੋ ਰਿਹਾ ਹੈ ਭਾਰਤ ਦੀ ਸਪ੍ਰੀਮ ਕੋਰਟ ਅਤੇ ਕੇਂਦਰ ਸਰਕਾਰ ਦੇ ਵਿਚਕਾਰ ਟਿੱਪਣੀਆਂ ਹੋ ਰਹੀਆਂ ਹਨ ਮੋਦੀ ਸਰਕਾਰ ਦੀ ਨ ਕਾ ਮੀ ਦੇ ਸੁਪਰੀਮ ਕੋਰਟ ਨੇ ਮੋਹਰ ਲਾ ਦਿੱਤੀ ਹੈ ਕੀ ਮੋਦੀ ਸਰਕਾਰ ਕਰੋਨਾ ਨੂੰ ਖ ਤ ਮ ਕਰਨ ਵਿਚ ਅਸਫਲ ਰਹੀ ਹੈ । ਕੇਂਦਰ ਸਰਕਾਰ ਵੱਲੋਂ ਸੁਪ੍ਰੀਮ ਕੋਰਟ ਨੂੰ ਇੱਕ ਹਲਫ਼ਨਾਮਾ ਜਾਰੀ ਕੀਤਾ ਗਿਆ ਹੈ ਉਸ ਵਿੱਚ ਕਿਹਾ ਹੈ ਕਿ ਸਾਡੀ ਨੀਤੀ ਬਿਲਕੁਲ ਸਹੀ ਹੈ ਸੁਪਰੀਮ ਕੋਰਟ ਨੇ ਨੀਤੀਆਂ ਨੂੰ ਖਾਰਜ ਕੀਤਾ ਗਿਆ ਹੈ। ਉਲਟਾ ਕੇ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਸਾਡੇ ਮਾਮਲਿਆਂ ਵਿਚ ਦਖਲ ਅੰਦਾਜੀ ਨਾ ਕੀਤੀ ਜਾਵੇ।Corpses in Ganga: Buxar locals more worried about water contamination than  where bodies came from | India News,The Indian Express

Related Articles

Back to top button