Latest

In the days shown to Ambani and Adani, the farmers are divided

ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ 3 ਖੇਤੀ ਕਾਨੂੰਨਾਂ ਦੇ ਵਿਰੋਧ ਕਿਸਾਨ ਦਿੱਲੀ ਵਿੱਚ ਅੰਦੋਲਨ ਕਰ ਰਹੇ ਪਰ ਸਰਕਾਰ ਆਪਣੇ ਕਾਨੂੰਨ ਵਾਪਿਸ ਕਰਨ ਲਈ ਤਿਆਰ ਨਹੀਂ ਇਸਦੇ ਚੱਲਦੇ ਹੋਏ ਪੰਜਾਬ ਵਿੱਚ ਬੀਜੇਪੀ ਆਗੂਆਂ ਦਾ ਘਿਰਾਉ ਜਾਰੀ ਹੈ ਅਤੇ ਉਹਨਾਂ ਨੇ ਕਾਰੋਬਾਰਾਂ ਦਾ ਵੀ ਡੱਟ ਕੇ ਵਿਰੋਧ ਕੀਤਾ ਜਾ ਰਿਹਾ ਕਿਸਾਨਾਂ ਨੇ ਅੰਬਾਨੀ ਅਤੇ ਅੰਡਾਨੀ ਨੂੰ ਕਿਸਾਨਾਂ ਨੇ ਦਿਨ ਚ ਦਿਖਾਏ ਤਾਰੇ ਅਤੇ ਹੁਣ ਮਾਲ ਘੇਰਨੇ ਸ਼ੁਰੂ ਕਰ ਦਿੱਤੇ ਹਨ ਇਸੇ ਦੌਰਾਨ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਜਿਸ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਬੀਜੇਪੀ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਦੇWhy the farmers' protest is like no other - Telegraph Indiaਭਾਈ ਦੇ ਮਾਲ ਦਾ ਘਿਰਾਉ ਕੀਤਾ ਸੁਖਵਿੰਦਰ ਸਿੰਘ ਜੋਨ ਪ੍ਰਧਾਨ ਨੇ ਗੱਲਬਾਤ ਕਰਦਿਆਂ ਦੱਸਿਆ ਸਾਡੀ ਖੇਤੀ ਖੁੱਸਣ ਜਾ ਰਹੀ ਹੈ, ਸਾਡੀ ਜ਼ਮੀਨ ਖੁੱਸਣ ਜਾ ਰਹੀ ਹੈ ਸਾਡੀ ਖੇਤੀ ਪ੍ਰਭਾਵਿਤ ਹੋ ਰਹੀ ਹੈ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਨਾਲ ਪ੍ਰਭਾਵਿਤ ਹੋਣਗੀਆਂ ਸਾਡਾ ਕੋਈ ਨਵਾਂ ਸਾਲ ਨਹੀਂ ਜਦੋਂ ਕਾਨੂੰਨ ਰੱਦ ਹੋਣਗੇ ਉਦੋਂ ਹੀ ਨਵਾਂ ਸਾਲ ਹੋਵੋਗਾ ਇੱਕ ਹੋਰ ਕਿਸਾਨ ਨੇ ਕਿਹਾ ਕਿ ਇਹ ਅੰਬਾਨੀ ਅਤੇ ਅੰਡਾਨੀ ਦੇ ਹੱਕ ਵਿੱਚ ਭੁਗਤ ਰਹੇ ਹਨ, ਮੋਦੀ ਦੇ ਹੱਕ ਵਿੱਚ ਹਨ ਅਸੀਂ ਇਹਨਾਂ ਦਾ ਡੱਟ ਕੇ ਵਿਰੋਧ ਕਰਾਂਗੇ ਉੱਥੇ ਹੀ ਮਾਲ ਦੇ ਮਾਲਕ ਨੇ ਗੱਲਬਾਤ ਦੌਰਾਨ ਕਿਹਾਕਿ ਮੈਂ ਤਾਂ ਕਿਸਾਨਾਂ ਦੇ ਨਾਲ ਹਾਂ ਮੈਂ ਡੇਢ ਹਫਤਾ ਪਹਿਲਾਂ ਹੀ ਬਾਹਰ ਲਿਖ ਕੇ ਲਗਾ ਦਿੱਤਾ ਸੀ ਕਿ ਮੈਂ ਕਿਸਾਨਾਂ ਦੇ ਨਾਲ ਹਾਂ ਉਸਨੇ ਪੁੱਛਣ ਤੇ ਦੱਸਿਆ ਕਿ 2-3 ਮਹੀਨੇ ਪਹਿਲਾਂ ਕਿਸ ਤਰ੍ਹਾਂ ਲਿਖ ਕੇ ਲਗਾ ਦਿੰਦਾ ਮੈਂਨੂੰ ਕਿਹੜਾ ਕੋਈ ਪੁੱਛਣ ਆਇਆ ਕਿ ਮੈਂ ਕਿਸਾਨਾਂ ਦੇ ਨਾਲ ਹਾਂ ਜਾਂ ਨਹੀਂ ਮੈਂ ਕਿਹੜਾ ਬੀਜੇਪੀ ਦਾ ਕੋਈ ਵਰਕਰ ਹਾਂ ਮੇਰੀ ਤੇ ਅਨਿਲ ਜੋਸ਼ੀ ਦੀ ਬੱਸ ਗੋਤ ਇੱਕ ਹੈ ਹੋਰ ਜਾਣਕਾਰੀ ਲਈ ਵਿੱਚ ਦਿੱਤੀ ਗਈ ਵੀਡੀਉ ਨੂੰ ਦੇਖੋ ਇਸ ਖਬਰ ਦੀ ਪੂਰੀ ਜਾਣਕਾਰੀ ਲਈ ਦੇਖ ਲਵੋ ਇਹ ਵੀਡੀਓ ਅਤੇ ਇਸ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ

Related Articles

Back to top button