Latest

In the Assembly, Kejriwal brought the BJP and the Congress

ਦਿੱਲੀ ਦੇ ਵਿਧਾਨ ਸਭਾ ਸੈਸ਼ਨ ਦੌਰਾਨ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋ ਭਾਜਪਾ ਨੂੰ ਨਿਸ਼ਾਨੇ ਤੇ ਲੈਂਦਿਆਂ ਹੋਇਆਂ ਆਖਿਆਂ ਕਿ ਬੀਤੇ ਦਿਨੀ ਯੂ ਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਵੱਲੋ ਮਨੀਸ਼ ਸਿਸੋਦੀਆ ਸਟਾਈਲ ਦੇ ਵਿੱਚ ਇਕ ਸਕੂਲ ਦਾ ਨਿਰੀਖਣ ਕੀਤਾ ਗਿਆ ਜਿਸ ਦਾ ਇਕ ਕਾਰਨ ਹੈ ਕਿ ਬੀਤੇ ਕੁਝ ਦਿਨ ਪਹਿਲਾ ਯੂ ਪੀ ਦੇ ਉੱਪ ਮੁੱਖ ਮੰਤਰੀ ਵੱਲੋ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆDelhi CM Kejriwal has full Z plus cover, says Modi govt after AAP claims  security team was cut ਨੂੰ ਸਿੱਖਿਆ ਉੱਪਰ ਹੋਏ ਕੰਮਾ ਲਈ ਬਹਿਸ ਵਾਸਤੇ ਖੁੱਲ੍ਹਾ ਚੈਲੇਂਜ ਕੀਤਾ ਗਿਆ ਸੀਜਿਸ ਤੇ ਮਨੀਸ਼ ਸਿਸੋਦੀਆ ਬਹਿਸ ਵਾਸਤੇ ਯੂ ਪੀ ਦੇ ਲਖਨਊ ਪਹੁੰਚ ਗਏ ਪਰ ਉਕਤ ਮੰਤਰੀ ਵੱਲੋ ਨਾ ਤਾ ਬਹਿਸ ਵਾਸਤੇ ਉੱਥੇ ਪੁੱਜਿਆ ਗਿਆ ਅਤੇ ਨਾ ਹੀ ਯੂ ਪੀ ਦੇ ਕਿਸੇ ਸਕੂਲ ਦਾ ਦੌਰਾ ਕਰਵਾਇਆਂ ਗਿਆ ਜਿਸ ਤੋ ਬਾਅਦ ਮਨੀਸ਼ ਸਿਸੋਦੀਆ ਖੁਦ ਹੀ ਲਖਨਊ ਦੇ ਇਕ ਸਕੂਲ ਦੇ ਵਿੱਚ ਪਹੁੰਚ ਗਏ ਪਰ ਰਸਤੇ ਚ ਹੀ ਯੂ ਪੀ ਪੁਲਿਸ ਦੇ ਵੱਲੋ ਉਹਨਾਂ ਨੂੰ ਗਿ੍ਰਫਤਾਰ ਕਰ ਲਿਆ ਗਿਆ ਕਿ ਤੁਸੀ ਯੂ ਪੀ ਦੇ ਸਕੂਲ ਨਹੀ ਦੇਖ ਸਕਦੇ ਹੋ ਜਿਸ ਤੋ ਬਾਅਦ ਮੀਡੀਆ ਦੇ ਵੱਲਯੂ ਪੀ ਦੇ ਸਕੂਲਾ ਦਾ ਬੇਹੱਦ ਮਾੜਾ ਹਾਲ ਦਿਖਾਇਆ ਗਿਆ ਜਿਸ ਕਾਰਨ ਪੂਰੀ ਦੁਨੀਆ ਦੇ ਵਿੱਚ ਯੂ ਪੀ ਸਰਕਾਰ ਦੀ ਥੂ-ਥੂ ਹੋਈ ਹੈ ਅਤੇ ਫਿਰ ਹੁਣ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਖੁਦ ਸਕੂਲਾ ਦੇ ਨਿਰੀਖਣ ਵਾਸਤੇ ਨਿਕਲੇ ਹਨ ਉਹਨਾ ਆਖਿਆਂ ਕਿ ਇਸ ਦੇ ਨਾਲ ਇਕ ਸਵਾਲ ਦਾ ਉੱਠਣਾ ਵਾਜਿਬ ਹੈ ਕਿ ਦਿੱਲੀ ਦੇ ਸਕੂਲਾ ਦਾ ਜੋ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜ ਸਾਲਾ ਦੇ ਵਿੱਚ ਕਰ ਦਿਖਾਇਆ ਹੈਉਹ ਕੰਮ ਦੇਸ਼ ਤੇ 70 ਸਾਲ ਰਾਜ ਕਰਨ ਦੋ ਸਿਆਸੀ ਪਾਰਟੀਆਂ ਨੇ ਕਿਉ ਨਹੀ ਕੀਤਾ ਹੈ ਕੇਜਰੀਵਾਲ ਨੇ ਆਖਿਆਂ ਕਿ ਦੋਹਾ ਸਿਆਸੀ ਪਾਰਟੀਆਂ ਦੇ ਵੱਲੋ ਜਾਣਬੁੱਝ ਕੇ ਸਾਜਿਸ਼ ਦੇ ਤਹਿਤ ਸਿੱਖਿਆ ਦੇ ਖੇਤਰ ਵਿੱਚ ਕੰਮ ਨਹੀ ਕੀਤਾ ਗਿਆ ਹੈ ਤਾ ਜੋ ਬੱਚੇ ਪੜ ਲਿਖ ਕੇ ਸਰਕਾਰ ਨੂੰ ਸਵਾਲ ਨਾ ਕਰ ਸਕਣ ਅਤੇ ਆਪਣੇ ਹੱਕਾ ਪ੍ਰਤੀ ਜਾਗਰੁਕ ਨਾ ਹੋ ਸਕਣ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Related Articles

Back to top button