Uncategorized
Holyoke honors Sikh Community | Nishan Sahib with US Flag

ਸਾਨੁੰ ਗੁਰੁ ਸਿੱਖ ਹੋਨ ਤੇ ਮਾਨ ਹੈ,, ਖਾਲਸੇ ਦੀ ਵਦੀ ਦੁਨੀਆ ਤੇ ਸ਼ਾਨ ਹੈ,, ਬਹਾਦਰ ਵਫਾਦਾਰ ਕੌਮ ਹੈ ਅਨਖੀ ਸਿੰਘਾ ਦੀ ਇਹੋ ਖਾਲਸੇ ਦੀ ਪਹਿਚਾਨ ਹੈ,, ਜੋ ਸਾਨੂੰ 2% ਕਹਿ ਕੇ ਬਲੋਣ ਫਿਰ ਵੀ ਸਦਾ ਬਚਾਈ ਵੱਦ % ਵਾਲੀਆ ਦੀ ਜਾਨ ਹੈ,, ਜਿੱਥੇ ਵੀ ਜਾ ਵਸੇ ਪੰਜਾਬੀ ਸਿਫਤਾੰ ਗਾਉਦਾੰ ਕੁਲ ਜਹਾਨ ਹੈ, ਯੂ ਕੇ ਕਨੇਡਾ ਭਾੰਵੇ ਅਮਰੀਕਾ ਲੱਗੇ ਖਾਲਸ ਹਰ ਇੱਕ ਸਥਾਨ ਹੈ , ਕਰਦਾ ਰਹੂ ਖਾਲਾਸਾ ਇੰਦਾ ਹੀ ਸੇਵਾ ਬਨ ਜਾਨੀ ਵਖੱਰੀ ਪਹਿਚਾਨ ਹੈ,, ਸਾਨੁੰ ਸਿੰਘ ਹੋਨ ਤੇ ਮਾਨ ਹੈ,