News

Guru Nanak Dev jI ਦੀ 17ਵੀਂ ਪੀੜ੍ਹੀ ਨੇ ਜੋ ਕਹਿ ਦਿੱਤਾ ਕੋਈ ਸੋਚ ਨੀ ਸਕਦਾ

ਗੁਰੂ ਨਾਨਕ ਜੀ ਦੀ 17ਵੀਂ ਕੁਲ ਨਾਲ ਖਾਸ ਮੁਲਾਕਾਤ..ਬਾਬਾ ਸਰਬਜੋਤ ਸਿੰਘ ਬੇਦੀ ਕੋਲ ਊਨਾ ਪਹੁੰਚੀ Media ਟੀਮ.. ਸ਼ਤਾਬਦੀਆਂ ਮਨਾਉਣ ਦੇ ਢੰਗ ਤੋਂ ਨਿਰਾਸ਼ ਬਾਬਾ ਬੇਦੀ..ਪਹਿਲਾਂ ਵੀ ਸ਼ਤਾਬਦੀਆਂ ਦਾ ਕੋਈ ਚੰਗਾ ਨਤੀਜਾ ਨਹੀਂ ਨਿਕਲਿਆ-ਬਾਬਾ ਬੇਦੀ.. ਵੱਖ-ਵੱਖ ਸਟੇਜਾਂ ਲਾ ਕੇ ਸਰਕਾਰ ਤੇ ਪੰਥਕਾਂ ਨੇ ਕੱਢਿਆ ਜਲੂਸ..ਅਸੀਂ ਕਿਸੇ ਸਟੇਜ ‘ਤੇ ਨਹੀਂ ਜਾਵਾਂਗੇ ..ਅਸੀਂ ਗੁਰੂ ਆਸ਼ੇ ਮੁਤਾਬਕ ਪ੍ਰਕਾਸ਼ ਪੁਰਬ ਮਨਾਉਣ ਦੀ ਕੋਸ਼ਿਸ਼ ਕਰਾਂਗੇ.. ਅੱਜ ਪੰਜਾਬ ਨੂੰ ਸਾਜਿਸ਼ ਤਹਿਤ ਖਤਮ ਕਰ ਰਹੀਆਂ ਨੇ ਸਰਕਾਰਾਂ-ਬਾਬਾ ਬੇਦੀ.. ਬਾਬੇ ਨਾਨਕ ਦੇ ਸਿਧਾਂਤ ਦਾ ਪ੍ਰਚਾਰ ਕਰ ਰਿਹਾ ਹੈ ਬੇਦੀ ਪਰਿਵਾਰ..ਸਾਡੇ ਪੁਰਖਿਆਂ ਨੇ ਕੌਮ ਦੀ ਚੜ੍ਹਦੀਕਲਾ ਲਈ ਕਾਰਜ ਕੀਤੇ ..ਨਗਰ ਕੀਰਤਨ ਤੇ ਸੋਨੇ ਦੀਆਂ ਪਾਲਕੀਆਂ ਦੇ ਸਿਧਾਂਤਾਂ ਨੂੰ ਬਾਬੇ ਨਾਨਕ ਨੇ ਠੁੱਡੇ ਮਾਰੇ ਸੀ..

Related Articles

Back to top button