Sikh News

Guru Granth Sahib Ji ਦੇ ਸਭ ਤੋਂ ਛੋਟੇ ਸਰੂਪ ਦੇ ਦਰਸ਼ਨ ਕਰੋ | HS Phoolka | Surkhab TV

ਇਸ ਸਮੇਂ ਤੁਸੀਂ ਦਰਸ਼ਨ ਕਰ ਰਹੇ ਹੋ ਦੁਨੀਆ ਦੇ ਸਭ ਤੋਂ ਛੋਟੇ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਦੇ ਜੋ ਕਿ ਆਮ ਆਦਮੀ ਪਾਰਟੀ ਲੀਡਰ ਤੇ ਅੱਧੇ ਵਕੀਲ ਹਰਵਿੰਦਰ ਸਿੰਘ ਫੂਲਕਾ ਦੇ ਪਰਿਵਾਰ ਕੋਲ ਸਾਂਭ ਕੇ ਰਖਿਆ ਹੋਇਆ ਸਰੂਪ ਹੈ। ਇਸ ਸਰੂਪ ਵਿਚ ਪੂਰੇ 1430 ਪੰਨੇ ਹਨ ਜੋ ਕਿ ਵੱਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਨਾਲ ਅੱਖਰ ਅੱਖਰ ਮੇਲ ਖਾਂਦੇ ਹਨ। ਫੂਲਕਾ ਪਰਿਵਾਰ ਪਿਛਲੇ 100 ਸਾਲ ਤੋਂ ਗੁਰੂ ਸਾਹਿਬ ਦੇ ਇਸ ਸਰੂਪ ਦੀ ਸੇਵਾ ਵਿੱਚ ਹੈਂ।Gurbani Word Of The Day: ghale – Sikh24.com ਸੋ ਤੁਸੀਂ ਵੀ ਕਰੋ ਇਸ ਪਾਵਨ ਸਰੂਪ ਦੇ ਦਰਸ਼ਨ ਅਤੇ ਵੀਡੀਓ ਸ਼ੇਅਰ ਕਰਕੇ ਹੋਰਨਾਂ ਸੰਗਤਾਂ ਨੂੰ ਵੀ ਇਸ ਸਰੂਪ ਦੇ ਦਰਸ਼ਨ ਦੀਦਾਰੇ ਕਰਵਾਓ ਜੀ।

Related Articles

Back to top button