Gurpreet Ghughi did straight and clear things again today

ਦੇਸ਼ ਭਰ ਦੇ ਕਿਸਾਨ ਦਿੱਲੀ ਦੀਆ ਸੜਕਾ ਤੇ ਬੈਠੇ ਆਪਣੇ ਹੱਕਾ ਦੀ ਮੰਗ ਕਰ ਰਹੇ ਹਨ ਪਰ ਸਰਕਾਰ ਹਾਲੇ ਤੱਕ ਕਿਸਾਨਾ ਦੀਆ ਮੰਗਾ ਮੰਨਣ ਤੋ ਇਨਕਾਰੀ ਹੋ ਰਹੀ ਹੈ ਇਸੇ ਦੌਰਾਨ ਸਟੇਜ ਤੋ ਕਿਸਾਨਾ ਨੂੰ ਸੰਬੋਧਿਤ ਕਰਦਿਆ ਹੋਇਆਂ ਗੁਰਪ੍ਰੀਤ ਘੁੱਗੀ ਨੇ ਆਖਿਆਂ ਕਿ ਸਰਕਾਰ ਵੱਲੋ ਕਿਸਾਨਾ ਨੂੰ ਖ ਲਾਿ ਸ ਤਾ ਨੀ ਤੇ ਅੱ ਤ ਵਾ ਦੀ ਅਤੇ ਨ ਕ ਸ ਲੀ ਆਦਿ ਹੋਰ ਵੀ ਬਹੁਤ ਨਾਮ ਦਿੱਤੇ ਗਏ ਪਰ ਜਿਸ ਤਰਾ ਯੂ ਪੀ ਅਤੇ ਉੱਤਰਾਖੰਡ ਦੇ ਕਿਸਾਨਾ ਨੇ ਆ ਕੇ ਗਾਜੀਪੁਰ ਵਾਲਾ ਬਾਰਡਰ ਜਾਮ ਕੀਤਾ ਹੈ ਉਸ ਨਾਲ ਸਰਕਾਰ ਨੂੰ ਸਿੱਧਾ ਜਵਾਬ ਗਿਆ ਹੈ ਕਿ ਇਹ ਕੋਈ ਅੱ ਤ ਵਾ ਦੀ ਜਾਂ ਨ ਕ ਸ ਲੀ ਨਹੀ ਬਲਕਿਦੇਸ਼ ਦੀ ਮਿੱਟੀ ਵਿੱਚੋਂ ਅੰਨ ਪੈਦਾ ਕਰਕੇ ਦੇਸ਼ ਦੇ ਲੋਕਾ ਨੂੰ ਭੋਜਨ ਦੇਣ ਵਾਲੇ ਕਿਸਾਨ ਹਨ ਜੋ ਕਿ ਸਰਕਾਰ ਤੋ ਆਪਣੇ ਹੱਕ ਮੰਗ ਰਹੇ ਹਨ ਉਹਨਾਂ ਆਖਿਆਂ ਕਿ ਇਸ ਸਰਕਾਰ ਨੇ ਪਿਛਲੇ ਸੱਤ ਸਾਲਾ ਦੇ ਵਿੱਚ ਦੇਸ਼ ਦੇ ਲੋਕਾ ਨੂੰ ਧਰਮਾ ਅਤੇ ਜਾ ਤਾਂ ਪਾ ਤਾ ਦੇ ਵਿੱਚ ਵੰਡ ਕੇ ਰੱਖ ਦਿੱਤਾ ਸੀ ਪਰ ਹੁਣ ਕਿਸਾਨਾ ਨੇ ਪਿਛਲੇ ਦੋ ਤਿੰਨ ਮਹੀਨਿਆਂ ਦੇ ਵਿੱਚ ਹੀ ਸਾਰਿਆ ਨੂੰ ਇੱਕੋ ਜਗਾ ਇਕੱਠੇ ਕਰਕੇ ਬਿਠਾ ਦਿੱਤਾ ਹੈ ਤੇ ਉਹਨਾਂ ਨੂੰ ਫਿਰ ਤੋ ਜੋੜ ਦਿੱਤਾ ਹੈ ਜੋ ਕਿ ਕਿਸਾਨਾ ਦੀ ਬਹੁਤ ਵੱਡੀ ਜਿੱਤ ਹੈ ਗੁਰਪ੍ਰੀਤ ਘੁੱਗੀ ਨੇ ਆਖਿਆਂ ਕਿ ਕਿਸਾਨਾ ਦੇ ਇਸ ਅੰਦੋਲਨ ਦੇ ਵਿੱਚ ਉਹਨਾਂ ਦਾ ਸਾਥ ਦੇਸ਼ ਦੇਸਾਬਕਾ ਫੋਜੀਆ ਦੇ ਵੱਲੋ ਵੀ ਦਿੱਤਾ ਜਾ ਰਿਹਾ ਹੈ ਜਿਹਨਾ ਦੀਆ ਛਾਤੀਆਂ ਤੇ ਵੱਡੇ ਵੱਡੇ ਮੈਡਲ ਟੰਗੇ ਹੋਏ ਹਨ ਤੇ ਸਰਕਾਰ ਉਹਨਾਂ ਮੈਡਲਾਂ ਨੂੰ ਦੇਖ ਕੇ ਇਹ ਦੱਸੇ ਕਿ ਉਹਨਾਂ ਨੂੰ ਇਹ ਮੈਡਲ ਖਾ ਲਿ ਸ ਤਾ ਨੀ ਆ ਦਾ ਸਾਥ ਦੇ ਕੇ ਮਿਲੇ ਹਨ ਜਾਂ ਫਿਰ ਦੇਸ਼ ਦੇ ਲਈ ਲ ੜ ਨ ਕਾਰਨ ਮਿਲੇ ਹਨ ਉਹਨਾਂ ਆਖਿਆਂ ਕਿ ਉਹਨਾਂ ਦੇ ਖੁਦ ਦੇ ਪਿਤਾ ਨੇ ਦੇਸ਼ ਲਈ ਜੰ ਗਾਂ ਲੜੀਆਂ ਹਨ ਪਰ ਅੱਜ ਉਹ ਵੀ ਕਿਸਾਨਾ ਦੇ ਹੱਕ ਵਿੱਚ ਦਿੱਲੀ ਦੇ ਅੰਦੋਲਨ ਦੇ ਵਿੱਚ ਬੈਠਾ ਹੋਇਆਂ ਹੈ ਤੇ ਕੀ ਸਰਕਾਰ ਹੁਣ ਉਹਨਾਂ ਨੂੰ ਦੇਸ਼ ਭਗਤ ਕਹੇਗੀ ਜਾਂ ਫਿਰ ਦੇ ਸ਼ ਧ ਰੋ ਹੀ ਆਖੇਗੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ