Sikh News

Gurdwara Sahib ਜਾਣ ਲੱਗੇ ਇਹ 4 ਗੱਲਾਂ ਰੱਖੋ ਯਾਦ

ਗੁਰਮਤ ਬਾਰੇ ਜਿਤਨੇ ਵੀ ਸਵਾਲ ਹਨ ਉਨ੍ਹਾਂ ਵਿੱਚੋਂ ਇਕ ਸਵਾਲ ਬਹੁਤ ਵਾਰੀ ਪੁਛਿਆ ਜਾਂਦਾ ਹੈ ਕਿ ਮੱਥਾ ਟੇਕਣ ਦਾ ਕੀ ਮਕਸਦ ਹੈ? ਗੁਰਦੁਆਰੇ ਮੱਥਾ ਟੇਕਣ ਤੋਂ ਇਲਾਵਾ ਸਾਨੂੰ ਹੋਰ ਕਿਸ ਥਾਂ ਤੇ ਮੱਥਾ ਟੇਕਣਾ ਚਾਹੀਦਾ ਹੈ ਅਤੇ ਕਿਸ ਥਾਂ ਤੇ ਨਹੀਂ ਟੇਕਣਾ ਚਾਹੀਦਾ? ਰੱਬ ਸਭ ਪਾਸੇ ਹੈ। ਜੇ ਰੱਬ ਸਭ ਪਾਸੇ ਹੈ ਤਾਂ ਅਸੀਂ ਕਿਸ ਪਾਸੇ ਝੁਕੀਏ? ਜਿਸ ਪਾਸੇ ਵੀ ਜਾਈਏ, ਜਿਸ ਪਾਸੇ ਵੀ ਨਜ਼ਰ ਚੁੱਕੀਏ,Gurudwara Bangla Sahib - Wikipedia ਜਿਸ ਨਾਲ ਵੀ ਗੱਲ ਕਰੀਏ ਸਾਨੂੰ ਸਭ ਪਾਸੇ ਰੱਬ ਜੀ ਹੀ ਨਜ਼ਰ ਆਉਣ, ਇਹ ਅਨੁਭਵ ਹੀ ਗੁਰਮਤ ਮਹਿਸੂਸ ਕਰਾਉਂਦੀ ਹੈ। ਗੁਰਦੁਆਰਾ ਭਾਵ ਗੁਰੂ ਦਾ ਦੁਆਰਾ,ਗੁਰੁ ਦਾ ਘਰ ਜਦੋਂ ਗੁਰਦੁਆਰੇ ਜਾਈਏ ਤਾਂ ਕਿੰਨਾ ਕਿੰਨਾ ਗੱਲਾਂ ਦਾ ਧਿਆਨ ਸਾਨੂੰ ਰੱਖਣਾ ਚਾਹੀਦਾ ਹੈ ਇਸਦੇ ਲਈ ਇਹ ਵੀਡੀਓ ਆਪਜੀ ਨਾਲ ਸਾਂਝੀ ਕਰਦੇ ਹਾਂ।

Related Articles

Back to top button