Latest

Great news for engineering students, you no longer need Math-Physics to become an engineer

ਇੰਜਨੀਅਰ ਬਣਨ ਦਾ ਸੁਪਨਾ ਰੱਖਣ ਵਾਲੇ ਇੰਜਨੀਅਰਿੰਗ ਦੇ ਵਿਦਿਆਰਥੀਆਂ ਲਈ ਵੱਡੀ ਖਬਰ ਹੈ। ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (AICTE) ਨੇ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ। ਹੁਣ ਇੰਜਨੀਅਰਿੰਗ ਵਿੱਚ ਦਾਖਲੇ ਲਈ Mathematics ਅਤੇ Physics ਦੀ ਲੋੜ ਨਹੀਂ ਹੈ।ਇਸ ਫੈਸਲੇ ਨਾਲ ਭਵਿੱਖ ਵਿੱਚ ਇੰਜਨੀਅਰਿੰਗ ਦੇ ਵੱਡਾ ਪ੍ਰਭਾਵ ਪੈ ਸਕਦਾ ਹੈ। AICTE ਦੇ ਨਵੇਂ ਫੈਸਲੇ ਮੁਤਾਬਕ ਸਾਲ 2021-22 ਲਈ BE ਅਤੇ BTech ਲਈ ਕਲਾਸ 12ਵੀਂ ਦੇ ਲੈਵਲ ਦਾ Mathematics ਤੇ Physics ਦਾ ਵਿਸ਼ਾ ਓਪਸ਼ਨਲ ਹੋਵੇਗਾ।ਇੰਜਨੀਅਰਿੰਗ ਕਾਲਜ ਵਿਚ ਦਾਖਲੇ ਲਈ ਗਣਿਤ ਅਤੇ ਭੌਤਿਕ ਵਿਗਿਆਨ ਦੋ ਮੁੱਖ ਵਿਸ਼ੇ ਮੰਨੇ ਜਾਂਦੇ ਹਨ। ਹਾਲਾਂਕਿ, AICTE ਨੇ ਅਕਾਦਮਿਕ ਸਾਲ 2021-22 ਲਈ ਨਿਯਮਾਂ ਵਿੱਚ ਤਬਦੀਲੀ ਕੀਤੀ ਹੈ।5 Different Types of Engineers Explained | Austin Nichols Technical Search ਹੁਣ ਸੰਸਥਾ ਨੇ 14 ਵਿਸ਼ਿਆਂ ਦੀ ਸੂਚੀ ਜਾਰੀ ਕੀਤੀ ਹੈ ਤੇ ਇਨ੍ਹਾਂ ਤਿੰਨਾਂ ਵਿੱਚੋਂ ਕਿਸੇ ਵੀ ਵਿਸ਼ੇ ਵਿੱਚ ਵਿਦਿਆਰਥੀਆਂ ਨੂੰ ਘੱਟੋ-ਘੱਟ 45 ਪ੍ਰਤੀਸ਼ਤ ਅੰਕਾਂ ਨਾਲ ਪਾਸ ਹੋਣਾ ਲਾਜ਼ਮੀ ਹੈ। ਸੰਸਥਾ ਨੇ ਇਹ ਫੈਸਲਾ ਲਿਆ ਹੈ ਤਾਂ ਕਿ ਵੱਖ-ਵੱਖ ਪਿਛੋਕੜ ਵਾਲੇ ਵਿਦਿਆਰਥੀ ਵੀ ਇੰਜਨੀਅਰ ਬਣ ਸਕਣ।AICTE ਨੇ ਵਿੱਦਿਅਕ ਸਾਲ 2021-22 ਤੋਂ ਭੌਤਿਕ ਵਿਗਿਆਨ, ਕੈਮਿਸਟਰੀ, ਗਣਿਤ, ਕੰਪਿਊਟਰ ਸਾਇੰਸ, ਇਲੈਕਟ੍ਰਾਨਿਕਸ, ਸੂਚਨਾ ਟੈਕਨਾਲੋਜੀ, ਜੀਵ ਵਿਗਿਆਨ, ਜਾਣਕਾਰੀ ਅਭਿਆਸ, ਬਾਇਓਟੈਕਨਾਲੋਜੀ, ਤਕਨੀਕੀ ਵੋਕੇਸ਼ਨਲ ਸਬਜੈਕਟ, ਇੰਜੀਨੀਅਰਿੰਗ ਗਰਾਫਿਕਸ, ਬਿਜਨਸ ਸਟੱਡੀਜ਼ ਤੇ ਐਂਟਰਪ੍ਰਨਯਰੂਪਸ਼ਿਪ ਪੇਸ਼ ਕੀਤੀ ਹੈ।ਜਿਸ ਨੇ ਲੱਖਾਂ ਵਿਦਿਆਰਥੀਆਂ ਦੇ ਭਵਿੱਖ ‘ਤੇ ਡੂੰਘਾ ਪ੍ਰਭਾਵ ਪਾਇਆ ਹੈ, ਨੂੰ ਹੁਣ ਮਹਿਸੂਸ ਕੀਤਾ ਜਾਣ ਲੱਗਾ ਹੈShift Engineer – The World from my Point of View ਕਿ ‘ਗਣਿਤ ਸਾਰੇ ਇੰਜਨੀਅਰਿੰਗ ਵਿਸ਼ਿਆਂ ਦੀ ਬੁਨਿਆਦ ਹੈ। ਇੰਜੀਨੀਅਰਿੰਗ ਕਾਲਜਾਂ ਵਿੱਚ ਐਡਵਾਂਸਡ ਕੋਰਸਾਂ ਨੂੰ ਸਮਝਣ ਲਈ ਗਣਿਤ ਦੀ ਇੱਕ ਮਜ਼ਬੂਤ ਨੀਂਹ ਰੱਖਣ ਦੀ ਲੋੜ ਹੈ।

Related Articles

Back to top button