Punjab

Goldy ਤੇ Puneet ਦੇ ਹੱਕ ਵਿਚ ਆਈ Sony Maan | ਕਹਿੰਦੀ ‘ਲੋਕੋ ਸ਼ਰਮ ਕਰੋ’ | Surkhab TV

ਜਿਥੇ ਪੂਰੇ ਪੰਜਾਬ ਵਿਚ ਲੋਕ ਖਾਸ ਕਰਕੇ NRI ਪੰਜਾਬੀ ਅਖੌਤੀ ਸਮਾਜ ਸੇਵੀਆਂ ਦੀਆ ਕੀਤੀਆਂ ਜਾ ਰਹੀਆਂ ਸੇਵਾਵਾਂ ਤੇ ਸਵਾਲ ਚੁੱਕਦੇ ਹੋਏ ਨਿੱਤ ਨਵੇਂ ਖੁਲਾਸੇ ਕਰ ਰਹੇ ਹਨ। ਓਥੇ ਹੀ ਧਮਕ ਬੇਸ ਵਾਲੇ ਮੁੱਖ ਮੰਤਰੀ ਨਾਲ ਚਰਚਾ ਵਿਚ ਆਈ ਗਾਇਕਾ ਸੋਨੀ ਮਾਨ Sony Maan wiki (Punjabi Singer), Age, Songs, Photos, Affairsਨੇ ਸਮਾਜ ਸੇਵੀ ਗੋਲਡੀ ਤੇ ਪੁਨੀਤ ਜੋ ਕਿ ਪੰਜਾਬ ਪੁਲਿਸ ਦੇ ਮੁਲਾਜਮ ਹਨ,ਉਹਨਾਂ ਦੀ ਡਟਕੇ ਹਮਾਇਤ ਕੀਤੀ ਹੈ। ਸੁਣੋ ਗੁੱਸੇ ਵਿਚ ਲਾਲ ਹੋਈ ਸੋਨੀ ਮਾਨ ਨੇ ਸਮਾਜਸੇਵੀਆਂ ਖਿਲਾਫ ਬੋਲਣ ਵਾਲਿਆਂ ਨੂੰ ਕਿਵੇਂ LIVE ਹੋ ਕੇ ਜਵਾਬ ਦਿੱਤੇ।

Related Articles

Back to top button