Latest
Galav Waraich spokes about kisan morcha at Tikri Border | Surkhab Tv

ਕਿਸਾਨੀ ਅੰਦੋਲਨ ਦੀਨੋ ਦਿਨ ਹੋਰ ਤਿਖਾ ਹੋ ਰਿਹਾ ਹੈ…ਤੇ ਕਿਸਾਨ ਜਥੇਬੰਦੀਆਂ ਦੀ ਸਰਕਾਰ ਨਾਲ ਅੱਠਵੀ ਮੀਟਿੰਗ ਵੀ ਬੇਸਿੱਟਾ ਹੀ ਰਹੀ …
ਤਿਕੜੀ ਬਾਰਡਰ ਤੇ ਕਲ ਕਲਾਕਾਰਾਂ ਨੇ ਆਪਣੀ ਹਾਜ਼ਰੀ ਲਵਾਈ
ਮੋਰਚੇ ਤੇ ਪਹੁੰਚੇ ਗਲਵ ਵੜੈਚ ਨੇ ਕਿਸਾਨੀ ਅੰਦੋਲਨ ਦਾ ਸਮਰਥਨ ਕੀਤਾ ਤੇ ਦਸਿਆ ਕੇ ਕਿਵੇਂ ਇਹ ਬਿੱਲ ਕਿਸਾਨਾਂ ਲਈ ਤੇ ਮਜਦੂਰਾਂ ਲਈ ਖਤਰਨਾਕ ਹਨ