Sikh News

France ਦਾ ਬੱਸ ਡਰਾਇਵਰ Japji Sahib ਲਾ ਕੇ ਤੋਰਦਾ Bus | Surkhab Tv

ਵੀਡੀਓ ਫਰਾਂਸ ਦੀ ਹੈ ਜਿਥੇ ਇਹ ਬੱਸ ਦਾ ਡਰਾਈਵਰ ਆਪਣੇ ਪਹਿਲੇ ਗੇੜੇ ਸਮੇਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਜਪੁਜੀ ਸਾਹਿਬ ਤੇ ਮੂਲ ਮੰਤਰ ਦਾ ਪਾਠ ਬੱਸ ਵਿਚ ਚਲਾ ਕੇ ਬੱਸ ਚਲਾਉਂਦਾ ਹੈ। ਕਿਸੇ ਪੰਜਾਬੀ ਵੀਰ ਵਲੋਂ ਬਣਾਈ ਇਹ ਵੀਡੀਓ ਸ਼ੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਇੱਕ ਪਾਸੇ ਪੰਜਾਬ ਦੇ ਲੋਕ ਗੁਰਬਾਣੀ ਨਾਲੋਂ ਟੁੱਟਕੇ ਲੱਚਰ ਗੀਤਾਂ,ਫੋਕੇ ਕਰਮਕਾਂਡਾਂ ਵਿਚ ਫਸਦੇ ਜਾ ਰਹੇJapji Sahib | Download | Path ,Katha & Steek | MP3,PDF, | All Sikh ... ਓਥੇ ਵਿਦੇਸ਼ੀ ਲੋਕ ਗੁਰਬਾਣੀ ਦੇ ਸੱਚ ਨੂੰ,ਗੁਰਬਾਣੀ ਦੀ ਅਧਿਆਤਮਿਕਤਾ ਨੂੰ ਪਹਿਚਾਣਦੇ ਹੋਏ ਗੁਰਬਾਣੀ ਨਾਲ ਜੁੜ ਰਹੇ। ਪਰਮਾਤਮਾ ਸਾਡੇ ਲੋਕਾਂ ਨੂੰ ਵੀ ਸੁਮੱਤ ਬਕਸ਼ੇ।

Related Articles

Back to top button