Punjab

Fatehveer returned, the gift of the son God gave to the family

ਪੰਜਾਬ ਦੇ ਜਿਲਾ ਸੰਗਰੂਰ ਦੇ ਪਿੰਡ ਭਗਵਾਨਪੁਰਾ ਦੇ ਵਿੱਚ ਬੀਤੀ 6 ਜੂਨ 2019 ਨੂੰ ਇਕ ਬੱਚਾ ਜਿਸ ਦਾ ਨਾਮ ਫਤਿਹਵੀਰ ਸਿੰਘ ਉਮਰ ਮਹਿਜ 2 ਸਾਲ ਸੀ ਤੇ ਉਹ ਆਪਣੇ ਘਰ ਵਿੱਚ ਖੇਡਦਾ ਹੋਇਆਂ 150 ਫੁੱਟ ਡੂੰ ਘੇ ਬੋਰ ਦੇ ਵਿੱਚ ਡਿੱ ਗ ਪਿਆਂ ਸੀ ਜਿਸ ਤੋ ਬਾਅਦ ਪ੍ਰਸ਼ਾਸਨ ਅਤੇ ਹੋਰਨਾ ਰੈਸਕਿਉ ਟੀਮਾ ਨੇ ਉਸ ਬੱਚੇ ਨੂੰ ਬੋਰ ਵਿੱਚੋਂ ਕੱਢਣ ਵਾਸਤੇ ਬਹੁਤ ਕੋਸ਼ਿਸ਼ ਕੀਤੀ ਪਰ ਪ੍ਰਸ਼ਾਸਨ ਅਤੇ ਰੈ ਸ ਕਿ ਉ ਟੀਮਾ ਉਸ ਬੱਚੇ ਨੂੰ ਜਿਊਂਦੇ ਜੀਅਬੋਰ ਵਿੱਚੋਂ ਬਾਹਰ ਕੱਢਣ ਚ ਅ ਸ ਫ ਲ ਰਹੀਆ ਸਨ ਜਿਸ ਤੋ ਬਾਅਦ ਬੱਚੇ ਦੇ ਪਰਿਵਾਰ ਤੇ ਦੁੱ ਖਾਂ ਦਾ ਪਹਾੜ ਟੁੱ ਟ ਗਿਆ ਸੀ ਅਤੇ ਜਿਸ ਕਿਸੇ ਤੱਕ ਵੀ ਬੱਚੇ ਫਤਿਹਵੀਰ ਦੀ ਮੌ ਤ ਦੀ ਖਬਰ ਪਹੁੰਚੀ ਉਹ ਪੂਰੀ ਝੰ ਜੋ ੜਿ ਆ ਗਿਆ 2-year-old Sangrur boy declared dead after being pulled out of borewellਅਤੇ ਹਰ ਕਿਸੇ ਨੇ ਫਤਿਹਵੀਰ ਦੇ ਪਰਿਵਾਰ ਵਾਸਤੇ ਅਰਦਾਸ ਕੀਤੀ ਸੀ ਜਿਸ ਤੋ ਬਾਅਦ ਹੁਣ ਉਕਤ ਪਰਿਵਾਰ ਦੇ ਘਰ ਵਿੱਚ ਇਕ ਸਪੁੱਤਰ ਨੇ ਜਨਮ ਲਿਆ ਹੈ ਜਿਸ ਦੀਆ ਕਿ ਕੁਝ ਫੋਟੋਜ ਵੀ ਸ਼ੋਸ਼ਲ ਮੀਡੀਆ ਤੇ ਵਾਿੲਰਲ ਹੋ ਰਹੀਆਂ ਹਨਜਿਹਨਾ ਉੱਪਰ ਲਿਖਿਆਂ ਹੋਇਆਂ ਹੈ ਕਿ ਸਾਡਾ ਫਤਿਹਵੀਰ ਵਾਪਿਸ ਆ ਗਿਆ ਹੈ ਜਿਸ ਤੇ ਸ਼ੋਸ਼ਲ ਮੀਡੀਆ ਉੱਪਰ ਹਰ ਕਿਸੇ ਵੱਲੋ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਬੱਚੇ ਦੀ ਤੰਦਰੁਸਤੀ ਵਾਸਤੇ ਮਨੋਕਾਮਨਾ ਕੀਤੀ ਜਾ ਰਹੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Related Articles

Back to top button