Latest

Fatehgarh Sahib’s daughter Gul Panag knocked on Kangna and Payal | Surkhab Tv

ਗੁਲ ਪਨਾਗ ਨੇ ਦਿੱਲੀ ਕੁੰਡਲੀ ਬਾਰਡਰ ਤੇ ਦੱਸਿਆ ਕੇ ਸਰਕਾਰ ਦਾ ਕੀ ਹਾਲ ਹੈ...ਓਨਾ ਦਸਿਆ ਕੇ ਭਾਵ ਮੇਰੇ ਦਾਦਾ ਜੀ ਫੌਜ਼ੀ ਸਨ…ਪਰ ਅਸੀਂ ਸਬੰਧ ਕਿਸਾਨ ਪਰਿਵਾਰ ਨਾਲ ਹੀ ਰੱਖਦੇ ਹਨ….ਓਨਾ ਇਹ ਵੀ ਕਿਹਾ ਕੇ ਅਜੇ ਕਿਸਾਨ ਸੜਕ ਦੇ ਉਪਰ ਬੈਠਾ ਹੋਇਆ ਹੈ,ਓਨਾ ਨੂੰ ਦਿੱਲੀ ਨਹੀਂ ਜਾਂ ਦਿੱਤਾ ਜਾ ਰਿਹਾ ਹੈ… Exercising makes you happy: Gul Panag - Times of Indiaਓਨਾ ਇਹ ਵੀ ਕਿਹਾ ਕੇ ਬਹੁਤ ਲੋਕ ਸਾਡੇ ਇਸ ਮੋਰਚੇ ਦੇ ਉਪਰ ਝੂਠੇ ਦੋਸ਼ ਲੈ ਰਹੇ ਹਨ…ਤੇ ਇਹ ਸਬ ਸਰਕਾਰ ਦੀ ਹਮਾਇਤ ਤੋਂ ਬਿਨਾ ਨਹੀਂ ਹੋ ਰਿਹਾ

Related Articles

Back to top button