Latest

Farmers will no longer have to sleep on the cold ground

ਦਿੱਲੀ ਦੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਪਰ ਇਸ ਦੇ ਬਾਵਜੂਦ ਕਿਸਾਨਾ ਦਾ ਅੰਦੋਲਨ ਜਾਰੀ ਹੈ ਅਤੇ ਕਿਸਾਨ ਆਪਣੀਆਂ ਮੰਗਾ ਨੂੰ ਲੈ ਕੇ ਡਟੇ ਹੋਏ ਹਨ ਅਤੇ ਕਿਸਾਨਾ ਦੀ ਸਰਕਾਰ ਦੇ ਨਾਲ 9ਵੇ ਗੇੜ ਦੀ ਗੱਲਬਾਤ ਵੀ ਬੇਸਿੱਟਾ ਰਹੀ ਹੈ ਜਿਸ ਤੋ ਬਾਅਦ ਇਹ ਸੰਘਰਸ਼ ਹੋਰ ਤੇਜ ਹੋ ਗਿਆ ਹੈ ਅਤੇ ਇਸ ਸੰਘਰਸ਼ ਦੇ ਵਿੱਚ ਹਰ ਵਰਗ ਦੇ ਲੋਕ ਕਿਸੇ ਨਾ ਕਿਸੇ ਤਰੀਕੇ ਕਿਸਾਨਾ ਦਾ ਸਾਥ ਦੇ ਰਹੇ ਹਨ ਅਜਿਹੇ ਵਿੱਚ ਇਕ ਵੀਡਿਉ ਸ਼ੋਸ਼ਲ ਮੀਡੀਆ ਤੇ ਕਾਫੀ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਜਿਸ ਵਿੱਚ ਕੁਝ ਨੌਜਵਾਨ ਦਿੱਲੀ ਅੰਦੋਲਨ ਦੇ ਵਿੱਚ ਡਟੇ ਕਿਸਾਨਾ ਲਈ ਬੈੱਡ ਤਿਆਰ ਕਰ ਰਹੇ ਹਨ ਅਤੇਉਹਨਾਂ ਵੱਲੋ ਇਹ ਬੈੱਡ ਜਲਦ ਤਿਆਰ ਕਰਕੇ ਦਿੱਲੀ ਭੇਜਣ ਦੀ ਗੱਲ ਆਖੀ ਜਾ ਰਹੀ ਹੈ ਵੀਡਿਉ ਵਿੱਚ ਬੈੱਡ ਤਿਆਰ ਕਰ ਰਹੇ ਮਿਸਤਰੀ ਵੱਲੋ ਆਖਿਆਂ ਜਾਦਾ ਹੈ ਕਿ ਉਹਨਾਂ ਵੱਲੋ ਦਿੱਲੀ ਦੇ ਕਿਸਾਨਾ ਲਈ ਸੇਵਾ ਕੀਤੀ ਜਾ ਰਹੀ ਹੈ ਕਿ ਜੋ ਸਾਡੇ ਕਿਸਾਨ ਭਰਾ ਸੜਕਾ ਤੇ ਥੱਲੇ ਸਾਉਦੇ ਹਨ ਅਸੀ ਉਹਨਾਂ ਲਈ ਬੈੱਡ ਤਿਆਰ ਕਰ ਰਹੇ ਹਾਂ ਜਿਸ ਵਿੱਚ ਸਾਰੇ ਮੁੰਡਿਆ ਵੱਲੋ ਬਹੁਤ ਹੱ ਲ ਸ਼ੇ ਰੀ ਨਾਲ ਕੰਮ ਕਰ ਰਹੇ ਹਨ ਇਸ ਦੌਰਾਨ ਉਹਨਾਂ ਵੱਲੋ ਕਿਸਾਨਾ ਦੇ ਹੱਕ ਚ ਨਾਹਰੇਬਾਜੀ ਵੀ ਕੀਤੀ ਜਾਦੀ ਹੈ ਅਤੇ ਆਖਿਆਂ ਜਾਦਾ ਹੈ ਕਿਉਹ ਅੱਜ ਰਾਤ ਦੇ 10 ਵਜੇ ਤੱਕ ਸਾਰੇ ਬੈੱਡ ਗੱਡੀ ਚ ਲੋਡ ਕਰਕੇ ਇੱਥੋਂ ਦਿੱਲੀ ਲਈ ਭਿਜਵਾ ਦੇਣਗੇ ਦੱਸ ਦਈਏ ਕਿ ਕੜਾਕੇ ਦੀ ਠੰਡ ਅਤੇ ਮੀਂਹ ਪੈਣ ਦੇ ਬਾਵਜੂਦ ਕਿਸਾਨ ਆਪਣੇ ਹੱਕਾ ਲਈ ਦਿੱਲੀ ਦੇ ਬਾਰਡਰਾ ਤੇ ਡਟੇ ਹੋਏ ਹਨ ਅਤੇ ਬਜੁਰਗਾ ਤੇ ਨੌਜਵਾਨਾ ਤੋ ਇਲਾਵਾ ਬੱਚੇ ਵੀDelhi: Farmers' protest enters fifth day, traffic disrupted in city |  Hindustan Times ਸਰਕਾਰ ਨਾਲ ਇਸ ਆਰ-ਪਾਰ ਦੀ ਲੜਾਈ ਦੇ ਵਿੱਚ ਡਟੇ ਹੋਏ ਹਨ ਅਤੇ ਇਸ ਲੜਾਈ ਦੇ ਵਿੱਚ ਹਰ ਕੋਈ ਕਿਸਾਨਾ ਦਾ ਸਾਥ ਦੇ ਰਿਹਾ ਹੈ ਅਤੇ ਸਮਾਜਸੇਵੀਆ ਵੱਲੋ ਵੀ ਕਿਸਾਨਾ ਦੀ ਹਰ ਜਰੂਰਤ ਪੂਰੀ ਕੀਤੀ ਜਾ ਰਹੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Related Articles

Back to top button