Farmers start building permanent houses in Delhi Dharna

ਕਿਸਾਨ ਦਿੱਲੀ ਵਿੱਚ ਮੋਦੀ ਸਰਕਾਰ ਦੇ ਪਾਸ ਕੀਤੇ ਬਿੱਲਾਂ ਨੂੰ ਰੱਦ ਕਰਵਾਉਣ ਲਈ ਅੰਦੋਲਨ ਕਰ ਰਹੇ ਹਨ ਪਰ ਸਰਕਾਰ ਕਿਸਾਨਾਂ ਦੀ ਗੱਲ ਮੰਨਣ ਲਈ ਤਿਆਰ ਨਹੀਂ ਹੋ ਰਹੀ ਜਿਸ ਕਰਕੇ ਧਰਨਾ ਲੰਮਾ ਸਮਾਂ ਚੱਲਣ ਦੇ ਅਸਾਰ ਲੱਗ ਰਹੇ ਹਨ ਜਿਸ ਕਰਕੇ ਹੁਣ ਕਿਸਾਨ ਦਿੱਲੀ ਧਰਨੇ ਵਿੱਚ ਪੱਕੇ ਮਕਾਨ ਪਾਉਣ ਲੱਗੇ ਹਨ ਅਤੇ ਨੀਂਹਾਂ ਪੁੱਟ ਰਹੇ ਹਨ ਇਸੇ ਦੌਰਾਨ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਜੋ ਦਿੱਲੀ ਸਿੰਘੂ ਬਾਰਡਰ ਦੀਆ ਜਿੱਥੇ ਕਿਸਾਨਾਂ ਨੇ ਪਿਛਲੇ ਇੱਕ ਮਹੀਨੇ ਤੋਂ ਡੇਰੇ ਲਾਏ ਹੋਏ ਹਨ ਤੇ ਹੁਣ ਪੱਕੇ ਡੇਰੇ ਲਾਉਣ ਦੀ ਤਿਆਰੀ ਕਰ ਰਹੇ ਹਨ ਉਹ ਮਕਾਨ ਦੀਆ ਨੀਂਹਾਂ ਪੁੱਟ ਰਹੇ ਹਨਅਤੇ ਟਾਇਲਟ ਵੀ ਉਹਨਾਂ ਨੇ ਬਣਾ ਲਈ ਹੈ ਇੱਕ ਪਾਸੇ ਟੀਨਾ ਲਗਾ ਕੇ ਉਹ ਰਹਿਣ ਦਾ ਪੱਕਾ ਪ੍ਰਬੰਧ ਕਰ ਰਹੇ ਹਨ ਨੌਜਵਾਨ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਤਾਂ ਮੰਨ ਨਹੀਂ ਰਹੀ ਠੰਡ ਵਿੱਚ ਤਾਂ ਕੰਮ ਚੱਲ ਜਾਵੇਗਾ ਪਰ ਅੱਗੇ ਬਰਸਾਤਾਂ ਦੇ ਮੌਸਮ ਵਿੱਚ ਅਤੇ ਗਰਮੀ ਵਿੱਚ ਕੰਮ ਔਖਾ ਹੋ ਜਾਵੇਗਾ ਇਸ ਲਈ ਅਸੀਂ ਪੱਕੇ ਮਕਾਨ ਦੀ ਤਿਆਰੀ ਕਰ ਰਹੇ ਹਾਂ ਉਸਨੇ ਪੁੱਛਣ ਤੇ ਇਹ ਵੀ ਦੱਸਿਆ ਕਿ ਧਰਨੇ ਵਿੱਚ ਕਿਸੇ ਕੋਲੋਂ ਪੁੱਛਣ ਦੀ ਕੀ ਲੋੜ ਪਿੰਡ ਮਨਸੂਰਾਂ ਦੇ ਇੱਕ ਮਿਸਤਰੀ ਨੌਜਵਾਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਮਿਸਤਰੀ ਹੀ ਹੈਰੇਤਾ ਅਤੇ ਬੱਜਰੀ ਆ ਗਏ ਹਨ ਜਦੋਂ ਕਹਿਣਗੇ ਕੰਮ ਸ਼ੁਰੂ ਕਰ ਦੇਵਾਂਗੇ ਇਹਨਾਂ ਨੇ ਕਿਹਾ ਸੀ ਮੈਂ ਆ ਗਿਆ ਹੁਣ ਤਿਆਰ ਕਰਕੇ ਹੀ ਜਾਵਾਂਗੇ ਸਰਕਾਰ ਦਾ ਪਤਾ ਨਹੀਂ 6 ਮਹੀਨੇ ਜਾਂ ਸਾਲ ਲੱਗੇ ਸਾਡੀ ਤਿਆਰੀ ਹੈ ਹੋਰ ਜਾਣਕਾਰੀ ਲਈ ਵਿੱਚ ਦਿੱਤੀ ਗਈ ਵੀਡੀਉ ਨੂੰ ਦੇਖੋ ਇਸ ਖਬਰ ਦੀ ਪੂਰੀ ਜਾਣਕਾਰੀ ਲਈ ਦੇਖ ਲਵੋ ਇਹ ਵੀਡੀਓ ਅਤੇ ਇਸ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਅਸੀਂ ਤੁਹਾਡੇ ਲਈ ਹਮੇਸ਼ਾ ਪੰਜਾਬ ਦੇ ਕੋਨੇ ਕੋਨੇ ਦੀ ਖਬਰ ਲੈ ਕੇ ਆਉਂਦੇ ਹਾਂ ਅਤੇ ਸੋਸਲ ਮੀਡਿਆ ਉੱਤੇ ਵਾਇਰਲ ਹੋ ਰਹੀਆਂ ਖਬਰਾਂ ਦਾ ਹਮੇਸ਼ਾ ਸੱਚ ਸਾਹਮਣੇ ਲੈ ਕੇ ਆਉਂਦੇ ਹਾਂ ! ਸਾਡੇ ਪੇਜ਼ ਤੇ ਆਉਣ ਲਈ ਬਹੁਤ ਬਹੁਤ ਧੰਨਬਾਦ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਤੁਹਾਡੇ ਤੋਂ ਲੇ ਕਿ ਆਉਂਣੇ ਹਾਂ, ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ