Latest

Farmers dealt a major blow to Ambanis

ਕਿਸਾਨ ਦਿੱਲੀ ਦੀਆ ਸੜਕਾਂ ਤੇ ਇਹਨੀਂ ਠੰਡ ਵਿੱਚ ਵੀ ਪੂਰੇ ਜੋਸ਼ ਨਾਲ ਅੰਦੋਲਨ ਕਰ ਰਹੇ ਹਨ ਅਤੇ ਹੁਣ ਪੰਜਾਬ ਵਿੱਚ ਵੀ ਕਿਸਾਨਾਂ ਨੇ ਅੰਬਾਨੀ ਅਤੇ ਅੰਡਾਨੀ ਦੀਆ ਜੜਾਂ ਵੱਢਣੀਆ ਸ਼ੁਰੂ ਕਰ ਦਿੱਤੀਆਂ ਹਨ ਕਿਸਾਨ ਪੂਰੀ ਤਰ੍ਹਾਂ ਅੰਬਾਨੀ ਅਤੇ ਅੰਡਾਨੀ ਦਾ ਪੰਜਾਬ ਵਿੱਚ ਵਿਰੋਧ ਕਰ ਰਹੇ ਹਨ ਅਤੇ ਉਹਨਾਂ ਦਾ ਪੂਰੀ ਤਰ੍ਹਾਂ ਬਾਈਕਾਟ ਕਰ ਰਹੇ ਹਨ ਕਿਸਾਨਾਂ ਨੇ ਹੁਣ ਦੁਖੀ ਹੋ ਕੇ ਇੱਕ ਵੱਡਾ ਐਕਸ਼ਨ ਲਿਆ ਹੈ ਅਤੇ ਅੰਬਾਨੀ ਇੱਕ ਵੱਡਾ ਝਟਕਾ ਦਿੱਤਾ ਹੈMukesh Ambani no longer among the top 10 richest billionaires in the world  | Business Newsਇਸੇ ਦੌਰਾਨ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਜੋ ਸ੍ਰੀ ਮੁਕਤਸਰ ਸਾਹਿਬ ਦੀਆ ਹਨ ਜਿੱਥੇ ਕਿਸਾਨਾਂ ਨੇ ਕਿਸਾਨ ਅੰਦੋਲਨ ਦੇ ਸਮਰੱਥਨ ਵਿੱਚ ਪਿੰਡ ਵਿੱਚ ਲੱਗੇ ਜੀਉ ਟਾਵਰ ਦੀਆ ਤਾਰਾਂ ਵੱਢ ਦਿੱਤੀਆਂ ਹਨ ਅਤੇ ਟਾਵਰ ਬੰਦ ਕਰ ਦਿੱਤਾ ਹੈ ਕਿਸਾਨ ਆਗੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਅੰਬਾਨੀ, ਅੰਡਾਨੀ, ਅਮਿਤ ਸ਼ਾਹ ਅਤੇ ਮੋਦੀ ਦੀ ਜਾਨ ਨੂੰ ਰੋ ਰਹੇ ਹਨ ਜਿਹਨਾਂ ਦਿਨਾਂ ਵਿੱਚ ਸਾਨੂੰ ਸ਼ ਹੀ ਦੀ ਦਿਵਸ ਦੇ ਚੱਲਦਿਆ ਫਤਿਹਗੜ੍ਹ ਸਾਹਿਬ ਹੋਣਾ ਚਾਹੀਦਾ ਸੀ ਅਸੀਂ ਧਰਨੇ ਲਗਾ ਰਹੇ ਹਾਂ ਮੋਦੀ ਨੇ ਕਾਲੇ ਕਾਨੂੰਨ ਬਣਾਏ ਹਨ ਉਹ ਕਹਿ ਰਿਹਾ ਹੈਕਿ ਖੇਤੀ ਕਾਨੂੰਨ ਕਿਸਾਨਾਂ ਲਈ ਵਧੀਆ ਹਨ ਜਿਹਨਾਂ ਲਈ ਬਣਾਏ ਹਨ ਉਹਨਾਂ ਨੂੰ ਹੀ ਵਧੀਆ ਨਹੀਂ ਲੱਗ ਰਹੇ ਫਿਰ ਉਹ ਰੱਦ ਕਰ ਦੇਵੇ ਇਸੇ ਲਈ ਅਸੀਂ ਅੱਜ ਜੀਉ ਦੇ ਟਾਵਰ ਦੀਆ ਤਾਰਾਂ ਵੱਢ ਦਿੱਤੀਆਂ ਹਨ ਸਾਡੇ ਬੱਚੇ ਅਤੇ ਹੋਰ ਸਾਰੇ ਦੁਖੀ ਹੋਣਗੇ ਕਿਉਂਕਿ ਜੀਉ ਦੇ ਨੰਬਰ ਬੰਦ ਹੋ ਜਾਣਗੇ ਅਤੇ ਪੋਰਟ ਕਰਾਉਣੇ ਪੈਣਗੇ ਪਰ ਅਸੀਂ ਇਹਨਾਂ ਅੰਬਾਨੀਆ ਦਾ ਵਿਰੋਧ ਕਰਦੇ ਹਾਂ ਹੋਰ ਜਾਣਕਾਰੀ ਲਈ ਵਿੱਚ ਦਿੱਤੀ ਗਈ ਵੀਡੀਉ ਨੂੰ ਦੇਖੋ ਅਸੀਂ ਤੁਹਾਡੇ ਲਈ ਹਮੇਸ਼ਾ ਪੰਜਾਬ ਦੇ ਕੋਨੇ ਕੋਨੇ ਦੀ ਖਬਰ ਲੈ ਕੇ ਆਉਂਦੇ ਹਾਂ ਅਤੇ ਸੋਸਲ ਮੀਡਿਆ ਉੱਤੇ ਵਾਇਰਲ ਹੋ ਰਹੀਆਂ ਖਬਰਾਂ ਦਾ ਹਮੇਸ਼ਾ ਸੱਚ ਸਾਹਮਣੇ ਲੈ ਕੇ ਆਉਂਦੇ ਹਾਂ !

Related Articles

Back to top button