Latest

Famous singer Jazzy B. who came to Delhi directly from Canada Jazzy B | Kundli Border Delhi

ਜੈਜ਼ੀ ਬੀ ਕੈਨੇਡਾ ਤੋਂ ਸਿਧ ਦਿੱਲੀ ਮੋਰਚੇ ਤੇ ਪਹੁੰਚੇ …ਤੇ ਓਹਨਾ ਇਹ ਵੀ ਕਿਹਾ ਕੇ ਪੰਜਾਬ ਨਸ਼ਿਆਂ ਨਾਲ; ਨਹੀਂ ਭਰਿਆ ਹੋਇਆ…ਓਨਾ ਇਹ ਵੀ ਕਿਹਾ ਕੇ ਪੂਰੇ ਵਿਸ਼ਵ ਨੂੰ ਵੀ ਪਤਾ ਲਗ ਗਯਾ ਹੈ ਕੇ ਇਹ ਵਿਸ਼ਵ ਦਾ ਸਬ ਤੋਂ ਵੱਢਾ ਸ਼ਾਂਤਮਈ ਵਿਦਰੋਹ ਹੈ…ਓਨਾ ਨੇ ਸਾਰੇ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦਾ ਵੀ ਧਨਵਾਦ ਕੀਤਾ ਜਿਨ੍ਹਾਂ ਨੇ ਇਸ ਮੋਰਚੇ ਦਾ ਸਾਥ ਦਿੱਤਾ ਤੇ ਵਿਦੇਸ਼ੀ ਮੀਡਿਆ ਦਾ ਵੀ ਧਨਵਾਦ ਕੀਤਾ

Related Articles

Back to top button