Latest

Famous journalist and film writer Mintu Gurusaria | Surkhab TV

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਦੇ ਕਿਸਾਨ ਖੇਤੀ ਕਾਨੂੰਨਾ ਦੇ ਵਿਰੋਧ ਵਿੱਚ ਦਿੱਲੀ ਦਿਆਂ ਬਾਰਡਰਾ ਤੇ ਡਟੇ ਹੋਏ ਹਨ ਅਤੇ ਇਸ ਦੌਰਾਨ ਅੰਦੋਲਨ ਦੇ ਵਿੱਚ ਵੱਖ ਵੱਖ ਸ਼ਖਸ਼ੀਅਤਾ ਦਾ ਪੁੱਜਣਾ ਜਾਰੀ ਹੈ ਇਸੇ ਦੌਰਾਨ ਦਿੱਲੀ ਅੰਦੋਲਨ ਦੇ ਵਿੱਚ ਪੁੱਜੇ ਮਿੰਟੂ ਗੁਰੂਸਰੀਏ ਨੇ ਕਿਸਾਨਾ ਨੂੰ ਸਟੇਜ ਤੋ ਸੰਬੋਧਿਤ ਕਰਦਿਆਂ ਹੋਇਆ ਆਖਿਆਂ ਕਿ ਸਰਕਾਰ ਦਾ ਆਖਣਾ ਹੈ ਕਿ ਕਿਸਾਨ ਅਨਪੜ ਹਨ ਪਰ ਮੇਰਾ ਮੰਨਣਾ ਹੈ ਕਿ ਕਿਸਾਨਾ ਨੇ ਇਹਨਾਂ ਖੇਤੀ ਕਾਨੂੰਨਾ ਦੇ ਵਿੱਚੋਂ ਉਹ ਚੀਜਾ ਵੀ ਪੜ ਲਈਆਂ ਜੋ ਕਿ ਸਰਕਾਰ ਨੇਲਿਖੀਆਂ ਵੀ ਨਹੀ ਸਨ ਅਤੇ ਅੱਗੇ ਜੋ ਕੁਝ ਕਿਸਾਨਾ ਨਾਲ ਵਾਪਰਨਾ ਸੀ ਉਹ ਵੀ ਇਹਨਾਂ ਨੇ ਅੰਦਾਜਾ ਲਗਾ ਕੇ ਫੜ ਲਿਆ ਹੈ ਉਹਨਾਂ ਆਖਿਆਂ ਕਿ ਕਿ ਖੇਤੀ ਇਕ ਸੂਬਾ ਅਧਿਕਾਰਤ ਵਿਸ਼ਾ ਹੈ ਪਰ ਕੇਦਰ ਸਰਕਾਰ ਦੁਆਰਾਂ ਚੋ ਰ ਮੋਰੀ ਰਾਹੀ ਇਹਨਾ ਕਾਨੂੰਨਾ ਨੂੰ ਲਾਗੂ ਕੀਤਾ ਗਿਆ ਹੈ ਉਹਨਾਂ ਆਖਿਆ ਕਿ ਇਸ ਤੋ ਪਹਿਲਾ ਸਰਕਾਰ ਵੱਲੋ ਇਸੇ ਤਰਾ ਯੂ ਏ ਪੀ ਏ ਕਾਨੂੰਨ ਲਿਆਂਦਾ ਗਿਆ ਸੀ ਤਦ ਵੀ ਸਭ ਤੋ ਪਹਿਲਾ ਪੰਜਾਬ ਨੇ ਹੀ ਇਸ ਕਾਨੂੰਨ ਦੇ ਖਿਲਾਫ ਆਵਾਜ਼ ਉਠਾਈ ਸੀDelhi: Farmers' protest enters fifth day, traffic disrupted in city |  Hindustan Timesਪਰ ਸਰਕਾਰ ਵੱਲੋ ਕਾਨੂੰਨ ਲਾਗੂ ਕੀਤਾ ਗਿਆ ਤੇ ਅੱਜ ਸਰਕਾਰ ਦੁਆਰਾਂ ਹੀ ਉਸ ਦੀ ਦੁਰਵਰਤੋ ਕੀਤੀ ਜਾ ਰਹੀ ਹੈ ਉਹਨਾਂ ਆਖਿਆ ਕਿ ਮੇਰੀ ਨਜਰ ਦੇ ਵਿੱਚ ਹੁਣ ਤੱਕ ਇਸ ਅੰਦੋਲਨ ਰਾਹੀ ਅਸੀ ਬਹੁਤ ਕੁਝ ਜਿੱਤ ਚੁੱਕੇ ਹਾਂ ਜਿਵੇ ਕਿ ਪਹਿਲਾ ਹੋ ਪੰਜਾਬੀ ਗਾਇਕ ਸੱਭਿਆਚਾਰ ਤੋ ਉਲਟ ਜਾ ਕੇ ਗਾ ਰਹੇ ਸਨ ਅੱਜ ਉਹਨਾਂ ਦੇ ਗਾਣੇ ਕਿਸਾਨਾ ਅਤੇ ਲੋਕਾ ਦੇ ਵਿੱਚ ਜੋਸ਼ ਭਰਨ ਵਾਲੇ ਹਨ ਅਤੇ ਇਸ ਤੋ ਇਲਾਵਾ ਸਰਕਾਰਾ ਦੁਆਰਾਂ ਜਿਹਨਾ ਲੋਕਾ ਨੂੰ ਧਰਮਾ ਅਤੇ ਜਾ ਤਾਂ ਪਾ ਤਾ ਵਿੱਚ ਵੰਡਿਆ ਜਾ ਰਿਹਾ ਸੀ ਤੇਸਮਾਜ ਵਿਚਲੇ ਲੋਕਾ ਚ ਇਕ ਦੂਜੇ ਖਿ ਲਾ ਫ ਜਹਿਰ ਭਰਿਆ ਜਾ ਰਿਹਾ ਸੀ ਹੁਣ ਉਹੀ ਸਭ ਲੋਕ ਧਰਮਾ ਅਤੇ ਜਾ ਤਾਂ ਪਾ ਤਾ ਨੂੰ ਛੱਡ ਕੇ ਇਕੱਠੇ ਹੋ ਰਹੇ ਹਨ ਤੇ ਆਪਣੇ ਹੱਕ ਮੰਗ ਰਹੇ ਹਨ ਅਤੇ ਸਭ ਤੋ ਵੱਡੀ ਪ੍ਰਾਪਤੀ ਇਹ ਹੈ ਕਿ ਇਸ ਦੇਸ਼ ਦੇ ਵਿੱਚ ਵਿਰੋਧੀ ਧਿਰ ਅਤੇ ਮੀਡੀਆ ਦੀ ਭੂਮਿਕਾ ਖਤਮ ਹੋ ਰਹੀ ਸੀ ਜਿਸ ਨੂੰ ਕਿ ਇਸ ਕਿਸਾਨ ਅੰਦੋਲਨ ਨੇ ਦੁਬਾਰਾ ਤੋ ਜ਼ਿੰਦਾ ਕੀਤਾ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Related Articles

Back to top button