Punjab

Even Rehri used to do ambulance work ASI walking around with a corpse in a row on the road !!

ਕੋਰੋਨਾ ਮਹਾਮਾਰੀ ਸਮੇਂ ਜਿਥੇ ਲਾਸ਼ਾਂ ਕਈ ਮਸਲੇ ਦਾ ਕਾਰਨ ਬਣੀਆਂ...ਓਥੇ ਹੀ ਇਕ ਨਵਾਂ ਮਾਮਲਾ ਅੰਮ੍ਰਿਤਸਰ ਤੋਂ ਸਾਮਣੇ ਆਇਆ ਹੈ…ਜਿਥੇ ਲਾਸ਼ ਨੂੰ ਪੋਸਤਮਤਰਮ ਦੇ ਲਈ ਐਮਬੂਲੈਂਸ ਦੀ ਜਗ੍ਹਾ ਰੇਹੜੀ ਦੇ ਉਪਰ ਰੱਖ ਕੇ ਲਿਜਾਇਆ ਗਯਾ ..ਨਾਲ ਪੁਲਿਸ ਵਾਲਾ ASI ਵੀ ਜਾ ਰਿਹਾ ਸੀ ..ਇਹ ਲਾਸ਼ ਪਹਿਲਾ ਸਿਵਲ ਹਸਪਤਾਲ ਰੱਖੀ ਗਯੀ ਤੇHuman Bodies Move For Over A Year After Death, Find Australian Scientists ਜਦ ਪਹਿਚਾਣ ਨਾ ਹੋਈ ਤਾ ਪੋਸਟਮਾਰਟਮ ਲਈ ਰੇਹੜੀ ਦੇ ਉਪਰ ਲਿਜਾਇਆ ਗਯਾ..ਜਦ ਪੁਲਿਸ ਨੂੰ ਇਸ ਮਾਮਲੇ ਬਾਰੇ ਪੁੱਛਯਾ ਤਾ ਓਹਨਾ ਕਿਹਾ ਕੇ ਰੇਹੜੀ ਵੀ ਐਮਬੂਲੈਂਸ ਦੀ ਜਗਾ ਲਿਜਾਈ ਜਾ ਸਕਦੀ ਹੈ…ਕਿ ਪੰਜਾਬ ਚ ਅੰਬੂਲੈਂਸਸ ਦੀ ਘਾਟ ਆ ਗਯੀ ਹੈ

Related Articles

Back to top button