Latest

Even in martyrdom ceremonies, the issue of peasantry, cold towers and roads of Delhi Giyani Harpal Singh

ਕਿਸਾਨੀ ਮੋਰਚਾ ਦਿੱਲੀ ਚ ਕਾਲੇ ਕਨੂੰਨਾਂ ਨੂੰ ਲੈ ਕੇ ਦੀਨੋ ਦਿਨ ਹੋਰ ਸਰਗਰਮ ਹੋ ਰਿਹਾ ਹੈ...ਜਿਥੇ ਰੋਜ਼ਾਨਾ ਹੀ ਕਲਾਕਾਰ ਤੇ ਹਰ ਵਰਗ ਦੇ ਲੋਕ ਪਹੁੰਚ ਕੇ ਆਪਣੀ ਹਾਜ਼ਰੀ ਲਵਾ Home - Giani Harpal Singh Ji Head Granthi (Fatehgarh Sahib wale)ਰਿਹਾ ਹੈ..ਪੋਹਜ ਮਹੀਨੇ ਦੀਆ ਠੰਡੀਆਂ ਰਾਤਾਂ ਦਿੱਲੀ ਚ ਰਹਿ ਰਹੇ ਸਿੱਖਾਂ ਵਾਲ ਦੇਖ ਕੇ ਗੁਰੂ ਗੋਬਿੰਦ ਸਿੰਘ ਜੀ ਅਤੇ ਓਨਾ ਦੇ ਪਰਿਵਾਰ ਦੀਆ ਯਾਦ ਦਿਵਾਉਂਦਿਆਂ ਹਨਗਿਆਨੀ ਹਰਪਾਲ ਸਿੰਘ ਜੀ ਨੇ ਆਪਣੇ ਸਮਾਗਮ ਚ ਕਥਾ ਕਰਦਿਆਂ ਦਸਿਆ ਕੇ ਸਾਡੇ ਗੁਰੂ ਜੀ ਨੇ ਸਾਨੂ ਕਦੇ ਕਿਸੇ ਅਗੇ ਹੱਥ aadhna ਨਹੀਂ ਸਿਖਾਯਾ …ਸਾਨੂ ਗੁਰੂ ਜੀ ਨੇ ਕਿਰਤ ਕਰਨਾ ਵੰਡ ਕੇ ਸ਼ਕਣਾ ਸਿਖਾਯਾ ਹੈ….ਦਿੱਲੀ ਚ ਵੀ ਗੁਰੂ ਜੀ ਦੇ ਓਹੀ ਸਿੱਖ ਬੈਠੇ ਹਨ…ਓਨਾ ਇਹ ਵੀ ਕਿਹਾ ਕੇ ਸਾਨੂ ਫੰਡਿੰਗ ਹੁੰਦੀ ਹੋਈ……ਸਦਾ ਗੁਰੂ ਸਾਨੂ ਫੰਡਿੰਗ ਕਰਦਾ ਹੈ

Related Articles

Back to top button