Latest

Even if you don’t go to the front, you will definitely be able to watch this video Nikki’s ‘Struggle Stories’

ਕਿਸਾਨੀ ਬਿੱਲਾਂ. ਵਿਰੁੱਧ ਸੰਘਰਸ਼ ਲਗਾਤਾਰ ਯਾਰੀ ਹੈ…ਤਕਰੀਬਨ ਮਹੀਨੇ ਤੋਂ ਕਿਸਾਨ ਹੁਣ ਦਿੱਲੀ ਸੜਕਾਂ ਦੇ ਉਪਰ ਬੈਠੇ ਹੋਏ ਹਨ ਤੇ ਇਨੀ ਠੰਡ ਚ ਇਹ ਪੋਹ ਮਹੀਨੇ ਦੀ ਠੰਡ ਦੇ ਦਿਨ ਸਾਨੂ ਗੁਰੂ ਗੋਬਿੰਦ ਸਿੰਘ ਜੀ ਅਤੇ ਓਹਨਾ ਦੇ ਪਰਿਵਾਰ ਦੀ ਯਾਦ ਦਿਵਾਉਂਦੇ ਹਨ..ਹੁਣ ਇਸ ਵਿਦਰੋਹ ਚ ਛੋਟੇ ਛੋਟੇ ਬਚੇ ਵੀ ਪਹੁੰਚ ਰਹੇ ਹਨ…ਮੋਰਚੇ ਤੇ ਇਕ DRONE View Of DELHI MORCHA | What is Being Called The Biggest Protest in  History - YouTubeਮਾਂ ਪੀ ਆਪਣੀ ਇਕ ਸਾਲ ਦੀ ਬੱਚੀ ਤੇ ਇਕ ਤੀਜੀ ਕਲਾਸ ਚ ਪੜਦੀ ਬੱਚੀ ਨਾਲ ਇਸ ਮੋਰਚੇ ਤੇ ਪਹੁੰਚੇ ਕਦ ਤਕ ਮੋਦੀ ਇਹ ਕਾਲੇ ਕਨੂੰਨ ਵਾਪਸ ਲਵੇਗਾ ,ਇਸ ਬਾਰੇ ਅਜੇ ਕੁਜ ਨਹੀਂ ਕਿਹਾ ਜਾ ਸਕਦਾ…ਪਰ ਇਹ ਸੰਘਰਸ਼ ਦੀਨੋ ਦਿਨ ਹੋਰ ਤੇਜ ਹੋ ਰਿਹਾ ਹੈ

Related Articles

Back to top button