Agriculture

Electricity Bill 2020, two buffaloes to be installed and commercial electricity meters to be installed, know the full details of the bill

ਖੇਤੀ ਬਿੱਲਾਂ ਦਾ ਵਿਰੋਧ ਅਜੇ ਤੱਕ ਖਤਮ ਨਹੀਂ ਹੋਇਆ ਕੇਂਦਰ ਸਰਕਾਰ ਹੁਣ ਨਵੇਂ ਬਿਜਲੀ ਬਿੱਲ ਲਿਆਉਣ ਦੀ ਤਿਆਰੀ ਕਰ ਰਹੀ ਹੈ। ਜਿਸ ਨਾਲ ਹੁਣ ਕਿਸਾਨਾਂ ਦੇ ਨਾਲ ਨਾਲ ਆਮ ਲੋਕਾਂ ਅਤੇ ਖਾਸਕਰ ਪਿੰਡਾਂ ਵਾਲਿਆਂ ਦੀ ਜੇਬ੍ਹ ‘ਤੇ ਸਭਤੋਂ ਜਿਆਦਾ ਅਸਰ ਪਵੇਗਾ। ਕੇਂਦਰ ਦੇ ਇਸ ਨਵੇਂ ਬਿਜਲੀ ਬਿੱਲ ਵਿੱਚ ਬਿਜਲੀ ਦਾ ਸਾਰਾ ਕੰਮ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਵਿੱਚ ਦੇ ਦਿੱਤਾ ਜਾਵੇਗਾ ਜਿਸਤੋਂ ਬਾਅਦ ਕਿਸਾਨਾਂ ਨੂੰ ਹੋਰ ਵੀ ਵੱਡੇ ਝਟਕੇ ਲੱਗ ਸਕਦੇ ਹਨ।ਕਿਸੇ ਵੀ ਕੇਸ ਦਾ ਨਿਪਟਾਰਾ ਸਿਰਫ ਕੰਪਨੀ ਦੇ ਅਧਿਕਾਰੀਆਂ ਵੱਲੋਂ ਹੀ ਕੀਤਾ ਜਾ ਸਕੇਗਾ ਅਤੇ ਤੁਸੀਂ ਕੰਪਨੀ ਖਿਲਾਫ ਨਾ ਥਾਣੇ ਤੇ ਨਾ ਕੋਰਟ ਜਾ ਸਕਦੇ ਹੋ। ਤੁਸੀਂ ਕਿਸੇ ਵੀ ਕੰਪਨੀ ਤੋਂ ਬਿਜਲੀ ਲੈ ਸਕੋਗੇ। ਕੰਪਨੀ ਦੇ ਅਧਿਕਾਰੀ ਤੁਹਾਡੇ ਘਰ ਦਾ ਲੋਡ ਦੱਸਣਗੇ ਕਿਨੇ ਲੋਡ ਦਾ ਮੀਟਰ ਲਗਵਾਉਣਾ ਹੈ।

Related Articles

Back to top button