News

Dr.Kafeel helping people in Bihar Floods | ਹੜਾਂ ਵਿਚ ਲੋਕਾਂ ਦੀ ਫ੍ਰੀ ਮਦਦ ਕਰਦਾ ਡਾਕਟਰ

ਕਦੇ ਕਿਸੇ ਡਾਕਟਰ ਨੂੰ ਹੜਾਂ ਦੇ ਸਮੇਂ ਆਪ ਪਾਣੀ ਵਿਚ ਉਤਰਕੇ ਮਰੀਜਾਂ ਨੂੰ ਦਵਾਈਆਂ ਦਿੰਦੇ ਦੇਖਿਆ ਹੈ ?? ਇਹ ਹਨ ਡਾਕਟਰ ਕਾਫ਼ੀਲ …ਇਹ ਉਹੀ ਡਾਕਟਰ ਕਾਫ਼ੀਲ ਹੈ ਜਿਸ ਨੂੰ ਯੂਪੀ ਵਿਚ ਆਕਸੀਜ਼ਨ ਖੁਣੋਂ ਮਰੇ ਬੱਚਿਆਂ ਵਾਲ਼ੇ ਮਾਮਲੇ ਵਿਚ ਪਹਿਲਾਂ ਮੀਡੀਆ ਨੇ ਹੀਰੋ ਬਣਾਇਆ ਤੇ ਫੇਰ ਇਹਦੇ ਉੱਤੇ ਸਾਰੀ ਜਿੰਮੇਵਾਰੀ ਸੁੱਟ ਕੇ ਵੱਡੇ ਤੇ ਜਿੰਮੇਵਾਰ ਲੋਕ ਬਚਾ ਲਏ ਗਏ। ਜੇਲ੍ਹ ਜਾਣ ਤੋਂ ਬਾਅਦ ਇਸ ਡਾਕਟਰ ਅਤੇ ਇਹਦੇ ਪਰਵਾਰ ਨੇ ਜੋ ਜਲਾਲਤ ਝੱਲੀ ਉਹ ਇਹੀ ਜਾਣਦੇ ਨੇ। ਪਿੱਛੇ ਜਿਹੇ ਡਾਕਟਰ ਕਾਫੀਲ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਪਰ ਅਸਲ ਦੋਸ਼ੀ ਅੱਜ ਵੀ ਪਤਾ ਨਹੀਂ ਕਿੱਥੇ ਹਨ ?Image result for Dr.Kafeel ਡਾਕਟਰ ਸਾਬ੍ਹ ਦਾ ਇਕ ਵੀਡਿਓ ਮਿਲਿਆ ਹੈ , ਇਹਦੇ ਵਿਚ ਸਬੂਤ ਹਨ ਕਿ ਇਹ ਡਾਕਟਰ ਹਲੇ ਵੀ ਨਹੀਂ ਟਲਦਾ,ਲੋਕਾਂ ਦੀ ਸੇਵਾ ਕਰਨ ਤੋਂ….ਵੀਡੀਓ ਸ਼ੇਅਰ ਜਰੂਰ ਕਰੋ ਕਿਉਂਕਿ ਜੇਕਰ ਡਾਕਟਰਾਂ ਨੂੰ ਦੂਜਾ ਰੱਬ ਕਿਹਾ ਜਾਂਦਾ ਤਾਂ ਉਹ ਅਜਿਹੇ ਡਾਕਟਰਾਂ ਕਰਕੇ ਕਿਹਾ ਜਾਂਦਾ,ਨਹੀਂ ਤਾਂ ਹਸਪਤਾਲਾਂ ਵਿਚ ਮਰੇ ਮਰੀਜਾਂ ਦੇ ਪਰਿਵਾਰਾਂ ਤੋਂ ਲੱਖਾਂ ਦੀ ਹੁੰਦੀ ਲੁੱਟ ਤਾਂ ਤੁਸੀਂ ਦੇਖੀ ਹੀ ਹੋਣੀ ਹੈ। ਇਸੇ ਡਾਕਟਰ ਦੀ ਜਾਣਕਾਰੀ ਭਰਪੂਰ ਇੱਕ ਵੀਡੀਓ ਡੇਂਗੂ ਬੁਖਾਰ ਬਾਰੇ,ਜਾਂਦੇ ਜਾਂਦੇ ਉਹ ਵੀ ਦੇਖ ਜਾਓ

Related Articles

Back to top button