Latest

Don’t be afraid of rain or cold, the owner of this dhaba at Singhu border made a big announcement

ਜਿੱਥੇ ਕਿਸਾਨ ਦਿੱਲੀ ਵਿੱਚ ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਵਿਰੁੱਧ ਅੰਦੋਲਨ ਕਰ ਰਹੇ ਹਨ ਉੱਥੇ ਹੀ ਕਿਸਾਨਾਂ ਦੀ ਸੇਵਾ ਲਈ ਹਰ ਕੋਈ ਆਪਣੀ ਯੋਗਤਾ ਅਨੁਸਾਰ ਸੇਵਾ ਦੇ ਰਿਹਾ ਹੈ ਚਾਹੇ ਉਹ ਪੰਜਾਬੀ ਹੋਵੇ ਜਾਂ ਦਿੱਲੀ ਦਾ ਕੋਈ ਅਤੇ ਹੁਣ ਮੀਂਹ ਦੇ ਮੌਸਮ ਵਿੱਚ ਸਿੰਘੂ ਬਾਰਡਰ ਤੇ ਇੱਕ ਢਾਬੇ ਦੇ ਮਾਲਕ ਨੇ ਵੱਡਾ ਐਲਾਨ ਕਰ ਦਿੱਤਾ ਹੈ ਇਸੇ ਦੌਰਾਨ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਜੋ ਦਿੱਲੀ ਸਿੰਘੂ ਬਾਰਡਰ ਦੀਆ ਹਨ ਜਿੱਥੇ ਕਿਸਾਨ ਅੰਦੋਲਨ ਚੱਲ ਰਿਹਾ ਹੈ ਅਤੇ ਮੀਂਹ ਦਾ ਮੌਸਮ ਬਣਿਆ ਹੋਇਆ ਹੈDelhi Chalo: Farmers stage dharna at Singhu border for second consecutive dayਦਿੱਲੀ ਵਿੱਚ ਤਾਪਮਾਨ 3-4 ਡਿਗਰੀ ਚੱਲ ਰਿਹਾ ਹੈ ਜਿਸਦੇ ਚੱਲਦੇ ਠੰਡ ਬਹੁਤ ਹੈ ਇਸ ਲਈ ਬਾਰਡਰ ਦੇ ਲਾਗੇ ਰੀਅਲ ਪੰਜਾਬੀ ਢਾਬੇ ਦੇ ਮਾਲਕ ਨੇ ਇੱਕ ਵੱਡਾ ਐਲਾਨ ਕੀਤਾ ਹੈ ਉਸਨੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਮੀਂਹ ਦੇ ਮੌਸਮ ਵਿੱਚ ਔਰਤਾਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਹੁਣ ਠੰਡ ਅਤੇ ਮੀਂਹ ਦੇ ਮੌਸਮ ਵਿੱਚ ਡਰਨ ਦੀ ਲੋੜ ਨਹੀਂ ਉਹ ਬੱਸ ਆਪਣਾ ਗੱਦਾ ਅਤੇ ਰਜਾਈ ਨਾਲ ਲੈ ਕੇ ਆਉਣ ਇੱਥੇ ਰਹਿ ਸਕਦੇ ਹਨ ਉਹ ਬਾਥਰੂਮ ਵੀ ਵਰਤ ਸਕਦੇ ਹਨ ਇੱਥੇ ਪੰਜਾਹ ਹਜ਼ਾਰ ਜਾਣੇ ਵੀ ਆ ਕੇ ਰਹਿ ਸਕਦੇ ਹਨ ਮੀਂਹ ਦੇ ਮੌਸਮ ਵਿੱਚ ਖਾਣਾ ਬਣਾਉਣ ਦੀ ਕੋਈ ਸਮੱਸਿਆ ਨਹੀਂ ਹੋਵੇਗੀਇੱਥੇ ਖਾਣਾ ਵੀ ਖਾ ਸਕਦੇ ਹਨ ਮੈਂ ਕਿਸਾਨਾਂ ਲਈ ਹਰ ਪ੍ਰਕਾਰ ਦੀ ਸੇਵਾ ਲਈ ਤਿਆਰ ਹਾਂ ਸੋ ਹੁਣ ਮੀਂਹ ਦੇ ਮੌਸਮ ਵਿੱਚ ਵੀ ਕਿਸਾਨਾਂ ਦੀ ਸੇਵਾ ਲਈ ਹਰ ਕੋਈ ਅੱਗੇ ਆ ਰਿਹਾ ਹੈ ਅਤੇ ਇਸ ਅੰਦੋਲਨ ਨੂੰ ਕਾਮਯਾਬ ਬਣਾਉਣ ਵਿੱਚ ਆਪਣਾ ਹਰ ਕੋਈ ਪੂਰਾ ਯੋਗਦਾਨ ਪਾ ਰਿਹਾ ਹੈ ਹੋਰ ਜਾਣਕਾਰੀ ਲਈ ਵਿੱਚ ਦਿੱਤੀ ਗਈ ਵੀਡੀਉ ਨੂੰ ਦੇਖੋ ਅਸੀਂ ਤੁਹਾਡੇ ਲਈ ਹਮੇਸ਼ਾ ਪੰਜਾਬ ਦੇ ਕੋਨੇ ਕੋਨੇ ਦੀ ਖਬਰ ਲੈ ਕੇ ਆਉਂਦੇ ਹਾਂ ਅਤੇ ਸੋਸਲ ਮੀਡਿਆ ਉੱਤੇ ਵਾਇਰਲ ਹੋ ਰਹੀਆਂ ਖਬਰਾਂ ਦਾ ਹਮੇਸ਼ਾ ਸੱਚ ਸਾਹਮਣੇ ਲੈ ਕੇ ਆਉਂਦੇ ਹਾਂ ! ਪੰਜਾਬ ਦੇ ਨਾਲ ਨਾਲ ਅਸੀਂ ਭਾਰਤ ਅਤੇ ਵਿਦੇਸ਼ਾਂ ਦੀਆਂ ਅਹਿਮ ਖਬਰਾਂ ਸਬ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ !

Related Articles

Back to top button