Latest

Discussions of ‘Baz’ on Kundli Border | This is not a miracle of Guru Sahibs !! Surkhab Tv

ਕਿਸਾਨੀ ਬਿੱਲਾਂ. ਵਿਰੁੱਧ ਸੰਘਰਸ਼ ਲਗਾਤਾਰ ਯਾਰੀ ਹੈ…ਤਕਰੀਬਨ ਮਹੀਨੇ ਤੋਂ ਕਿਸਾਨ ਹੁਣ ਦਿੱਲੀ ਸੜਕਾਂ ਦੇ ਉਪਰ ਬੈਠੇ ਹੋਏ ਹਨ ਤੇ ਇਨੀ ਠੰਡ ਚ ਇਹ ਪੋਹ ਮਹੀਨੇ ਦੀ ਠੰਡ ਦੇ ਦਿਨ ਸਾਨੂ ਗੁਰੂ ਗੋਬਿੰਦ ਸਿੰਘ ਜੀ ਅਤੇ ਓਹਨਾ ਦੇ ਪਰਿਵਾਰ ਦੀ ਯਾਦ ਦਿਵਾਉਂਦੇ ਹਨ..ਇਸ ਵਿਦਰੋਹ ਚ ਵੱਖੋ ਵੱਖਰੇ ਤਰੀਕੇ ਨਾਲ ਲੋਕਾਂ ਵਲੋਂ ਵਿਦਰੋਹ ਕੀਤਾ ਜਾ ਰਿਹਾ ਹੈ…ਕੋਈ ਮੋਦੀ ਦਾ ਸਿਆਪਾ ਕਰਦਾ ਦਿਖਾਈ ਦਿੱਤਾ…ਕਈ ਨਿਹੰਗ ਵੀ ਮੋਦੀ ਨੂੰ ਲਾਹਨਤਾਂ ਪਾਉਂਦੇ ਦਿਖੇ ….ਇਸ ਮੋਰਚੇ ਚ ਸਬ ਤੋਂ ਵੱਢੀਗੱਲ ਕੇ ਇਕ ਬਾਜ਼ ਵੀ ਦਿਖਾਈ ਦਿੱਤਾSupport pouring in for 'Bharat Bandh', says Kisan Morcha - The Hindu
ਕਦ ਤਕ ਮੋਦੀ ਇਹ ਕਾਲੇ ਕਨੂੰਨ ਵਾਪਸ ਲਵੇਗਾ ,ਇਸ ਬਾਰੇ ਅਜੇ ਕੁਜ ਨਹੀਂ ਕਿਹਾ ਜਾ ਸਕਦਾ…ਪਰ ਇਹ ਸੰਘਰਸ਼ ਦੀਨੋ ਦਿਨ ਹੋਰ ਤੇਜ ਹੋ ਰਿਹਾ ਹੈ

Related Articles

Back to top button