Punjab
Dev Kharoud ਤੇ Japji Khaira ਕਿਸਾਨਾਂ ਦਾ ਸਾਥ ਦੇਣ ਪਹੁੰਚੇ | Kisan Ordinance | Surkhab TV
ਅੱਜ 25 ਦੇ ਕਿਸਾਨਾਂ ਦਵਾਰਾ ਪੰਜਾਬ ਬੰਦ ਦੀ ਦਿੱਤੀ ਗਈ ਕਾਲ ਨੂੰ ਲੈ ਕੇ ਕਿਸਾਨਾਂ ਦਾ ਸਾਥ ਦੇਣ ਲਈ ਪੰਜਾਬੀ ਕਲਾਕਾਰ ਵੀ ਮੈਦਾਨ ਵਿੱਚ ਉੱਤਰ ਗਏ ਹੈ। ਉੱਥੇ ਹੀ ਮੋਗਾ ਵਿੱਚ ਆਮ ਆਦਮੀ ਪਾਰਟੀ ਵਲੋਂ ਪਿੰਡ ਪਿੰਡ ਵਿੱਚ ਜਾਕੇ ਕਿਸਾਨਾਂ ਦਾ ਸਾਥ ਦੇਣ ਅਤੇ ਪੰਜਾਬ ਬੰਦ ਕਰਣ ਦੇ ਅਪੀਲ ਕਰਣ ਲਈ ਪੰਜਾਬੀ ਫਿਲਮ ਇੰਡਸਟਰੀ ਦੇ ਕਲਾਕਾਰ ਜਪੁਜੀ ਖੈਰਾ ਅਤੇ ਦੇਵ ਖਰੋੜ ਵੀ ਪਹੁੰਚੇ। ਜਪੁਜੀ ਖੈਰਾ ਅਤੇ ਦੇਵ ਖਰੋੜ ਨੇ ਕਿਹਾ ਕਿ ਉਹ ਇੱਕ ਕਿਸਾਨ ਦੇ ਧੀ-ਪੁੱਤ ਹੋਣ ਦੇ ਨਾਤੇ ਕਿਸਾਨਾਂ ਦੇ ਨਾਲ ਖੜੇ ਹੋਏ ਹੈ।ਅੱਜ ਪੰਜਾਬ ਭਰ ਵਿਚ ਕਿਸਾਨ ਜਥੇਬੰਦੀਆਂ ਸਮੇਤ ਸਮੂਹ ਸਿੱਖ ਜਥੇਬੰਦੀਆਂ ਤੇ ਹੋਰ ਲੋਕ ਪੱਖੀ ਧਿਰਾਂ ਵਲੋਂ ਖੇਤੀ ਆਰਡੀਨੈਂਸ ਦੇ ਖਿਲਾਫ ਬੰਦ ਦਾ ਸੱਦਾ ਦਿੱਤਾ ਗਿਆ ਹੈ ਜਿਸ ਵਿਚ ਕਈ ਪੰਜਾਬੀ ਗਾਇਕ ਕਲਾਕਾਰ ਵੀ ਪਹੁੰਚ ਰਹੇ ਹਨ।