Sikh News

Deep Sidhu said that Ghallughara Day 1984 should also be celebrated on Kisan Morcha

ਜੂਨ ਦਾ ਮਹੀਨਾ ਚਲ ਰਿਹਾ ਹੈ ….ਜਿਵੇ ਅਸੀਂ ਜਾਣਦੇ ਹਾਂ ਕੇ ਸਿੰਘੁ ਬਾਰਡਰ ਤੇ ਹਰ ਦਿਹਾੜਾ ਮਨਾਇਆ ਜਾਂਦਾ ਹੈ…ਜੂਨ 84 ਬਾਰੇ ਬੋਲਦੇ ਹੋਏ ਦੀਪ ਸਿੱਧੂ ਨੇ ਕਿਹਾ ਕੇ ਇਹ ਦਿਹਾੜੇ ਵੀ ਬਾਰਡਰ ਤੇ ਮਨਾਉਣੇ ਚਾਹੀਦੇ ਹਨ…ਜੇ ਓ ਸ਼ਹੀਦ ਹੋਏ ਹਨ ਤਾ ਓ ਵੀ ਸਾਡੀ ਹੋਂਦ ਲਈ ਹੀ ਸ਼ਹੀਦ ਹੋਏ ਸਨ…ਓਨਾ ਕਿਹਾ ਕੇ ਸਰਕਾਰ ਉਸ ਕੋਲੋਂ ਡਰਦੀ ਹੈ,ਜਿਸ ਕੋਲ ਲੋਕ ਸ਼ਕਤੀ ਹੋਵੇ..Actor-activist Deep Sidhu, accused In Republic Day protests, arrested -  Maktoob media.ਓਨਾ ਕਿਹਾ ਕੇ ਸਰਕਾਰਾਂ ਬਹੁਤ ਕੁਜ ਕਰਦਿਆਂ ਹਨ ਕਿਸੇ ਨੂੰ ਵੀ ਬਦਨਾਮ ਕਰਨ ਲਈ …ਵੋਟਾਂ ਲਈ ਇਹ ਸਬ ਕੁਜ ਕਰਦੇ ਹਨ

Related Articles

Back to top button