Latest

Deep Sidhu responds lovingly to farmer leaders without naming names

ਕਿਸਾਨ ਅੰਦੋਲਨ ਨੂੰ ਚਲਦੇ 6 ਮਹੀਨੇ ਹੋ ਗਏ ਹਨ...ਕਲ ਰਾਜੇਵਾਲ ਤੇ ਰੁਲਦੂ ਸਿੰਘ ਮਾਨਸਾ ਨੇ ਸਿੰਘੁ ਬਾਰਡਰ ਦੀ ਸਟੇਜ ਤੋਂ ਲੱਖੇ ਸਿਧਾਣੇ ਅਤੇ ਦੀਪ ਸਿੱਧੂ ਬਾਰੇ ਭੱਦੀ ਸ਼ਬਦਾਵਲੀ ਵਰਤੀ ….ਜਿਸਦਾ ਜਵਾਬ ਦਿੰਦੇ ਹੋਏ ਦੀਪ ਸਿੱਧੂ ਨੇ ਕਿਹਾ ਕੇFarmer unions bar Punjabi actor Deep Sidhu from speaking on stage over  'diverting attention' ਇਹ ਤਾ ਭਿੰਡਰਾਂਵਾਲੇ ਦੇ ਸਮੇ ਤੋਂ ਹੀ ਹੋ ਰਿਹਾ ਹੈ ਕੇ ਬੰਦੇ ਸਰਕਾਰ ਦੇ ਭੇਜੇ ਹੋਏ ਨੇ …ਦੀਪ ਸਿੱਧੂ ਨੇ ਇਹ ਵੀ ਕਿਹਾ ਕੇ ਲੜਾਈ ਸਾਡੀ ਸਰਕਾਰ ਦੇ ਨਾਲ ਹੈ ਤੇ ਅਸੀਂ ਆਪਸ ਦੇ ਵਿਚ ਹੀ ਉਲਜੇ ਜਾ ਰਹੇ ਹਾਂ

Related Articles

Back to top button