Latest

Deep Sidhu is planning to return to the front

ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨ ਸੰਘਰਸ਼ ਪਿਛਲੇ ਪੰਜ ਮਹੀਨਿਆਂ ਤੋਂ ਜਾਰੀ ਹੈ ਏਨਾ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕਿਸਾਨਾਂ ਦੇ ਹੋਸਲੇ ਬੁਲੰਦ ਰਹੇ ਹਨ ਇਸ ਦੇ ਨਾਲ ਹੀ ਕਿਸਾਨੀ ਸੰਘਰਸ਼ ਨੂੰ ਮਜਬੂਤ ਕਰਨ ਉੱਤੇ ਕਿਸਾਨ ਆਗੂਆਂ ਨੂੰ ਦਿੱਲੀ ਜਾਣ ਲਈ ਲਗਾਤਾਰ ਮੀਟਿੰਗਾਂ ਕਰ ਰਹੇ ਹਨLakha Sidhana should join morcha: Ruldu Singh Mansa : The Tribune India ਇਸ ਮਾਮਲੇ ਵਿੱਚ ਕਿਸਾਨਾਂ ਦੀ ਟੀਮ ਗੁਰਦਾਸਪੁਰ ਪਹੁੰਚੀ ਤੇ ਕੇਂਦਰ ਸਰਕਾਰ ਤੇ ਖੂਬ ਸ਼ਬਦੀ ਹ ਮ ਲੇ ਵੀ ਕੀਤੇ ਹਨ । ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਕਰੋਨਾ ਠੀਕ ਸਰਕਾਰ ਦੀ ਸੋਚੀ ਸਮਝੀ ਚਾਲ ਹੈ । ਸੰਘਰਸ਼ ਵਿਚ ਕੋਰੋਨਾ ਕਾਰਨ ਕਿਸੇ ਵੀ ਕਿਸਾਨ ਆਗੂ ਦੀ ਮੌਤ ਨਹੀਂ ਹੋਈ ਹੈ। ਸਰਕਾਰ ਕੁਦਰਤੀ ਮੌਤਾਂ ਨੂੰ ਵੀ ਕਰੋਨਾ ਦਾ ਨਾਂ ਦੀ ਕੀ ਅੰਕੜੇ ਵਧਾ ਰਹੀ ਹੈ। ਰੁਲਦੂ ਸਿੰਘ ਮਾਨਸਾ ਨੇ ਸਰਕਾਰ ਨੂੰ ਜੇ ਕਾਨੂੰਨ ਰੱਦ ਨਾ ਕੀਤਾ ਤਾਂ ਭਾਜਪਾ ਦੀਆਂ ਜੜਾਂ ਹਿਲਾ ਦੇਵਾਂਗੀ ਉਨ੍ਹਾਂ ਕਿਹਾ ਕਿ ਕਾਨੂੰਨ ਰੱਦ ਨਾ ਹੁਣ ਤੱਕ ਸੀ ਇਸੇ ਤਰਾਂ ਡਟੇ ਰਹਾਂਗੇ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਵਿੱਚ ਭਾਜਪਾ ਨੂੰ ਖਤਮ ਕਰ ਦੇਵਾਂਗੇ ਕਿਸਾਨ ਆਗੂਆਂ ਨੇ ਦੀਪ ਸਿੱਧੂ ਨੂੰ ਕਿਹਾ ਕੀ ਉਹ ਆਪਣੀ ਵੱਖਰੀ ਰਣਨੀਤੀ ਬਣਾ ਲਏ erikamagnate: Deep Sidhu Wife : 7cjfw9lvkcbhmm : Punjab deep sidhu songs  deep sidhu movies list deep sidhu machine gun deep sidhu wikipedia deep  sidhu height weight age girlfriend family deep sidhu allਅਸੀਂ ਉਸ ਨੂੰ ਆਪਣੇ ਵਿੱਚ ਨਹੀਂ ਲੈ ਆਵਾਂਗੇ।ਉਨ੍ਹਾਂ ਕਿਹਾ ਕਿ ਆਪਣੇ ਅੰਦੋਲਨ ਤੇ ਅਸੀਂ ਇਥੇ ਰਹਾਂਗੇ ਅਸੀਂ ਪਿੱਛੇ ਨਹੀਂ ਹਟਾਂਗੇ ਅਤੇ ਆਪਣੀ ਜੰਗ ਜਿੱਤ ਕੇ ਰਹਾਂਗੇ। ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ

Related Articles

Back to top button