Punjab

Deep Sidhu ਨੇ ਸੁਣਾਈਆਂ ਦਿੱਲੀ ਦੇ ਹਾਕਮਾਂ ਨੂੰ ਖਰੀਆਂ ਖਰੀਆਂ | ਸ਼ੰਭੂ ਮੋਰਚਾ | Shambhu Morcha | Surkhab Tv

ਜਿਸ ਦਿਨ ਦੇ ਕਿਸਾਨ ਆਰਡੀਨੈਂਸ ਬਿੱਲ ਪਾਸ ਹੋਏ ਹਨ,ਓਦਾਂ ਦੇ ਪੰਜਾਬੀ ,ਕਿਸਾਨ ਸਾਰੇ ਇਨਾ ਬਿੱਲਾ ਦਾ ਵਿਰੋਧ ਕਰ ਰਹੇ ਹਨ….ਹਰ ਇਕ ਸਰਕਾਰਾਂ ਨੂੰ ਕੋਸ ਰਿਹਾ ਹੈ ਕੇ ਇਨਾ ਦੀਆ ਸਬ ਗ਼ਲਤ ਨੀਤੀਆ ਕਰ ਕੇ ਹੀ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ ਹੈ….ਹਰ ਕੋਈ ਆਪਣੀ ਆਜ਼ਾਦੀ ਲਈ ਕੁਰਬਾਨੀ ਦੇਣ ਲਈ ਵੀ ਤਿਆਰ ਹੈ …ਅਜਿਹਾ ਬੁਲੰਧ ਹੋਂਸਲਾ ਸਿਰਫ ਪੰਜਾਬੀਆਂ ਚ ਹੀ ਦੇਖਣ ਨੂੰ ਮਿਲਦਾ ਹੈ ਦੀਪ ਸਿੱਧੂ ਨੇ ਇਹ ਵੀ ਕਿਹਾ ਕੇ ਸਾਡੇ ਕੋਲ ਤਾ ਹੱਕ ਹੀ ਨਹੀਂ ਸਾਡੇ ਆਵਦੇ ਫੈਸਲੇ ਲੈਣ ਦਾ….ਸਾਡੇ ਸਾਰੇ ਫਾਸਿਲੇ ਤਾ ਹਮੇਸ਼ਾ ਤੋਂ ਦਿੱਲੀ ਸਰਕਾਰ ਹੀ ਲੈਂਦੀ

Related Articles

Back to top button