Punjab
Deep Sidhu ਨਾਲ ਵਿਸ਼ੇਸ਼ ਗੱਲਬਾਤ | ਕਿਸਾਨੀ ਸੰਘਰਸ਼ ਵਿੱਚ ਕੀ ਹਿੰਦੂ ਭਾਈਚਾਰਾ ਸਿੱਖਾਂ ਤੋਂ ਅਲੱਗ ? Surkhab TV

ਦੀਪ ਨੇ ਕਿਹਾ ਕੇ ਅਸੀਂ ਆਪ ਦੋਗਲੇ ਹਾਂ…. ਐਮ ਐਸ ਪੀ ਦੇ ਆਉਣ ਨਾਲ ਕੀ ਤੁਸੀ ਸੋਚਦੇ ਹੋ ਸਬ ਕੁਜ ਸਹੀ ਹੋਜੂ? ਤੇ ਇਹ ਵੀ ਕਿਹਾ ਕੇ ਸਨੀ ਦਿਓਲ ਨੂੰ ਇਸ ਗੱਲ ਦੀ ਸਮਾਜ ਨਹੀਂ ਹੈ ਕੇ ਇਹ ਬਿੱਲ ਕਿਸਕਨ ਵਿਰੋਧੀ ਕਿਊ ਹੈ….ਬਣੀ ਹੁਣਿ ਸਬ ਜਾਂਦੇ ਹਨ ਕੇ ਕਿਵੇਂ ਸਟਾਕ ਵਧਾਉਣੇ ਘਟਾਉਣੇ ਹਨ,…ਪੰਪ ਨੂੰ ਬੰਦ ਕਰ ਕੇ ਜਾ ਮਾਲ ਨੂੰ ਬੰਦ ਕਰ ਕੇ ਅਸੀਂ ਜ਼ਿਆਦਾ ਵੱਢੀ ਪ੍ਰਾਪਤੀ ਨਹੀਂ ਕਰ ਲਈ ….ਆਪਣੇ ਹੱਕ ਲਈ ਲੜਨ ਨੂੰ ਬਗਾਵਤ ਨਹੀਂ ਕਿਹਾ ਜਾਂਦਾ….ਆਵਦੇ ਹੱਕ ਦੀ ਗੱਲ ਕਰਨੀ ਚਾਹੀਦੀ ਹੈ ਸਾਨੂ