Punjab

Deep Sidhu ਦੇ ਖਰੇ ਜਵਾਬ ਸੁਣ ਲਵੋ | ਹੁਣ ਤਾਂ ਗੱਲ ਸਿਰੇ ਲੱਗੇਗੀ | Shambhu Morcha |

ਖੇਤੀ ਆਰਡੀਨੈਂਸਾਂ ਦੇ ਮੁੱਦੇ ਉੱਤੇ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਤਾਂ ਦਿੱਤਾ ਪਰ ਖੇਤੀ ਆਰਡੀਨੈਂਸ ਲੋਕ ਸਭਾ ਵਿੱਚ ਪਾਸ ਹੋ ਗਏ ਹਨ।ਖੇਤੀ ਆਰਡੀਨੈਂਸ: ਕਿਸਾਨ ਅੰਦੋਲਨ ਤੇ ਗ੍ਰਾਮ ਸਭਾਵਾਂ : Punjabi Tribuneਪੰਜਾਬ-ਹਰਿਆਣਾ ਦੇ ਕਿਸਾਨ ਇਨ੍ਹਾਂ ਆਰਡੀਨੈਂਸਾਂ ਦੇ ਖਿਲਾਫ਼ ਸੜਕਾਂ ’ਤੇ ਹਨ। ਉਨ੍ਹਾਂ ਵੱਲੋਂ ਅਜੇ ਵੀ ਮੁਜ਼ਾਹਰੇ ਦੇ ਸੱਦੇ ਦਿੱਤੇ ਜਾ ਰਹੇ ਹਨ।

Related Articles

Back to top button