Punjab
Deep Sidhu ਤੇ ਵੀ ਉੱਠਣ ਲੱਗੇ ਸਵਾਲ, ਕੀ ਹੈ ਕੋਈ ਜਵਾਬ ? ਕਿਉਂ ਦੂਰ ਹੋਏ ਗਾਇਕ !

ਹੁਣ ਲੋਕ ਦੀਪ ਸਿੱਧੂ ਦੇ ਉਪਰ ਵੀ ਉਂਗਲ ਚੁੱਕਣ ਲਗ ਰਹੇ ਹਨ….ਕਹਿ ਰਹੇ ਹਨ ਕੇ ਕਿਸੇ ਪੰਜਾਬੀ ਨੂੰ ਮੋਦੀ ਕੋਲ ਖੜੇ ਹੋਣ ਦਾ ਮੌਕਾ ਨਹੀਂ ਮਿਲਦਾ….. ਦੀਪ ਮੋਦੀ ਦੇ ਨਾਲ ਫੋਟੋਵਾ share ਕਰਦਾ ਹੈ….ਇਹ ਫਿਰ ਕਿਊ ਨਹੀਂ ਇਨਾ ਕਿਸਾਨੀ ਬਿੱਲਾ ਨੂੰ ਮੋਦੀ ਕੋਲੋਂ ਰੱਧ ਕਰਵਾਉਂਦਾ ?