Health

Covid -19 Vaccine may be launch on 15 August ! | Surkhab TV

ਦੁਨੀਆ ਵਿੱਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਦਾ ਟੀਕਾ 15 ਅਗਸਤ ਨੂੰ ਲਾਂਚ ਹੋ ਸਕਦਾ ਹੈ। ਇਸ ਗੱਲ ਦਾ ਪ੍ਰਗਟਾਵਾ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ(ICMR) ਨੇ ਕੀਤਾ ਹੈ। ICMR ਨੇ ਇੱਰ ਬਿਆਨ ਵਿੱਚ ਕੋਰੋਨਾ ਵਾਇਰਸ ਦਾ ਟੀਕਾ 15 ਅਗਸਤ ਤੱਕ ਲਾਂਚ ਕੀਤਾ ਜਾ ਸਕਦਾ ਹੈ। ਇਸਦੇ ਲਈ ICMR ਨੇ ਨੇ ਸਾਰੀਆਂ ਕਾਰਵਾਈਆਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਨਿਰਦੇਸ਼ ਦਿੱਤੇ ਹਨ।Karnataka sees gradual growth in number of Covid-19 cases - The ...ਕੋਰੋਨਾ ਦੀ ਟੀਕਾ ਕੋਵੈਕਸਿਨ (COVAXIN) ਲਾਂਚ ਹੋ ਸਕਦੀ ਹੈ। ਇਹ ਟੀਕਾ ਫਾਰਮਾਸਿਊਟਿਕਲ ਕੰਪਨੀ ਭਾਰਤ ਬਾਇਓਟੈਕ ਦੁਆਰਾ ਤਿਆਰ ਕੀਤੀ ਗਈ ਹੈ।

Related Articles

Back to top button