Punjab

COVA App ਫੋਨ ਚੋਂ Uninstall ਕਰਨੀ ਪਈ ਮਹਿੰਗੀ | Surkhab TV

ਕੋਰੋਨਾ ਦੀ ਮਹਾਮਾਰੀ ਕਰਕੇ ਜਿਥੇ ਸਰਕਾਰ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰ ਰਹੀ ਹੈ ਓਥੇ ਹੀ ਕੋਰੋਨਾ ਸਬੰਧੀ ਜਾਣਕਾਰੀ ਦੇਣ ਲਈ ਕੋਵਾ-19 App ਵੀ ਜਾਰੀ ਕੀਤੀ ਗਈ ਹੈ ਜਿਸ ਵਿਚ ਕੋਰੋਨਾ ਬਾਰੇ,ਇਸਦੇ ਲੱਛਣ,ਬਚਾਅ ਤੇ ਇਲਾਜ ਆਦਿ ਦੀ ਜਾਣਕਾਰੀ ਦਿੱਤੀ ਗਈ ਹੈ। ਪਰ ਕੀ ਅਜਿਹਾ ਹੋ ਸਕਦਾ ਕਿ ਇਸ App ਨੂੰ ਜੇਕਰ ਕੋਈ Download ਕਰੇ ਤੇ ਫਿਰ ਜਦੋਂ Uninstall ਕਰ ਦਵੇ ਤਾਂ ਉਸਤੇ ਪੁਲਿਸ ਵਲੋਂ ਪਰਚਾ ਦਰਜ ਕੀਤਾ ਜਾਵੇ ?Coronavirus tracking apps: States on launching spree; privacy ... ਪਰ ਅਜਿਹਾ ਹੀ ਹੋਇਆ ਹੈ ਕਪੂਰਥਲਾ ਜਿਲੇ ਦੇ ਪਿੰਡ ਖੁਸਰੋਪੁਰ ਦੇ ਡਾਕਟਰ ਸੁਰਜੀਤ ਸਿੰਘ ਨਾਲ ਜਿਨਾਂ ਨੇ ਇਹ App Download ਕੀਤੀ ਸੀ ਪਰ ਕੁਝ ਸਮਝ ਨਾ ਆਉਣ ਤੇ ਉਹਨਾਂ ਨੇ ਇਹ App ਆਪਣੇ ਫੋਨ ਚੋਂ Uninstall ਕਰ ਦਿੱਤੀ ਤੇ ਅਜਿਹਾ ਕਰਨ ਤੇ ਉਹਨਾਂ ਉੱਪਰ ਪਰਚਾ ਦਰਜ ਕਰ ਦਿੱਤਾ ਗਿਆ। ਖੁਦ ਡਾਕਟਰ ਸੁਰਜੀਤ ਸਿੰਘ ਕੋਲੋਂ ਸੁਣੋ ਕਿ ਕਿਵੇਂ ਸਿਰਫ ਫੋਨ ਚੋਂ ਇੱਕ App Delete ਕਰਨ ਤੇ ਉਹਨਾਂ ਤੇ ਪਰਚਾ ਦਰਜ ਹੋ ਗਿਆ।

Related Articles

Back to top button