Sikh News
Congratulations to Jathedar Saab of Kisan Jathabandhan. Thank you Jathedar Harpreet Singh | Surkhab TV

ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬੰਦੀ ਛੋੜ ਦਿਵਸ ਦੇ ਮੌਕੇ ਤੇ ਸਿੱਖ ਕੌਮ ਨੂੰ ਸੰਦੇਸ਼ ਜਾਰੀ ਕੀਤਾ ਗਿਆ ਸੀ ਕਿ ਹਰ ਸਿੱਖ ਨੂੰ ਕਿਸਾਨਾਂ ਦੇ ਧਰਨੇ ਤੇ ਜਾ ਸ਼ਮੂਲੀਅਤ ਕਰਨੀ ਚਾਹੀਦੀ ਹੈ ਤੇ ਜਿਸ ਕਰਕੇ ਅੱਜ ਕਿਸਾਨ ਜਥੇਬੰਦੀਆਂ ਦੇ ਆਗੂ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਦਾ ਧੰਨਵਾਦ ਕਰਨ ਪੁਹੰਚੇ । ਅਤੇ ਓਹਨਾ ਕਿਹਾ ਕਿ ਸਾਡਾ ਧਰਨਾ ਬਹੁਤ ਸ਼ਾਂਤੀ ਪੂਰਵਕ ਚਲ ਰਿਹਾ ਤੇ ਜਥੇਦਾਰ ਸਾਹਿਬ ਦਾ ਸੰਦੇਸ਼ ਤੋਂ ਬਾਦ ਹੁਣ ਰਾਜਨੀਤਿਕ ਲੋਕਵੀ ਸਾਡੇ ਧਰਨੇ ਚ ਪੁਹਚਣ ਗਏ ਤੇ ਅਸੀਂ ਜਥੇਦਾਰ ਸਾਹਿਬ ਨੂੰ ਬੇਨਤੀ ਕਰਨ ਪੁਹੰਚੇ ਕਿ ਰਾਜਨੀਤਿਕ ਲੋਕਾਂ ਨੂੰ ਵੀ ਉਹ ਸੰਦੇਸ਼ ਦੇਣ ਕਿ ਉਹ ਧਰਨਿਆਂ ਚ ਆ ਕੇ ਸਟੇਜ ਨਾ ਮੰਗਣ ਤੇ ਨਾ ਹੀ ਸਟੇਜ ਤੇ ਆ ਕੇ ਕੁਝ ਬੋਲਣ । ਉਹਨਾਂ ਕਿਹਾ ਕਿ ਜਦੋ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਓਦੋਂ ਤੱਕ ਸਾਡੇ ਧਰਨੇ ਏਦਾਂ ਹੀ ਚਲਣ ਗਏ