Latest
Come back from Kisan Morcha only after removing one party Binnu Dhillon

ਦਿੱਲੀ ਕਿਸਾਨ ਮੋਰਚਾ ਸਿਖਰ ਤੇ ਪਹੁੰਚ ਚੁਕਾ ਹੈ...ਤੇ ਉਤੋਂ ਪੋਹ ਮਹੀਨੇ ਦੀ ਕੜਕ ਦੀ ਠੰਡ ਵੀ ਪੈਣੀ ਸ਼ੁਰੂ ਹੋ ਗਯੀ ਹੈ…ਪਰ ਸਿੰਘ ਅਜੇ ਵੀ ਡਟੇ ਹੋਏ ਹਨ…ਕਿਸਾਨ ਮੋਰਚੇ ਤੇ ਪਹੁੰਚੇ ਬਿੰਨੂ ਢਿੱਲੋਂ ਨੇ ਕਿਹਾ ਕੇ ਹੁਣ ਲੋੜ ਹੈ ਆਪਣੀ ਆਵਦੀ ਇਕ ਪਾਰਟੀ ਬਣਾਉਣ ਦੀ …ਓਨਾ ਇਹ ਵੀ ਕਿਹਾ ਕੇ ਇਕ ਰੱਬ ਅਗੇ ਹੀ ਸਰ ਝੁਕਦੇ ਹਨ…ਜ਼ੁਲਮ ਅਗੇ ਕਦੇ ਵੀ ਨਹੀਂ