Agriculture

Cheap tractor powered tractor, small tractor does all the work to get feed from the field

ਕਿਸਾਨ ਟਰੈਕਟਰ ਦੇ ਡੀਜ਼ਲ ਦੇ ਖਰਚੇ ਤੋਂ ਕਾਫ਼ੀ ਪ੍ਰੇਸ਼ਾਨ ਰਹਿੰਦੇ ਹਨ ਕਿਉਂਕਿ ਖੇਤਾਂ ਵਿੱਚੋਂ ਪੱਠੇ ਵਗੈਰਾ ਲਿਆਉਣ ਲਈ ਟ੍ਰੈਕਟਰ ਲੈਕੇ ਜਾਣਾ ਪੈਂਦਾ ਹੈ ਜਿਸ ਨਾਲ ਟਰੈਕਟਰ ਬਹੁਤ ਡੀਜ਼ਲ ਫੂਕਦਾ ਹੈ ਅਤੇ ਕਿਸਾਨਾਂ ਦਾ ਖਰਚਾ ਬਹੁਤ ਵੱਧ ਜਾਂਦਾ ਹੈ ਅਤੇ ਬਚਤ ਬਹੁਤ ਘੱਟ ਹੁੰਦੀ ਹੈ। ਪਰ ਅੱਜ ਅਸੀ ਤੁਹਾਨੂੰ ਇੱਕ ਅਜਿਹੇ ਟਰੈਕਟਰ ਬਾਰੇ ਵਿੱਚ ਦੱਸਣ ਜਾ ਰਹੇ ਹਾਂ ਜਿਸਨੂੰ ਕਿਸਾਨ ਬਿਨਾਂ ਡੀਜ਼ਲ ਦੇ ਹੀ ਚਲਾ ਸਕਦੇ ਹੈ।ਦੱਸ ਦੇਈਏ ਕਿ ਭਾਰਤ ਵਿੱਚ ਇੱਕ ਅਜਿਹਾ ਟਰੈਕਟਰ ਆ ਚੁੱਕਿਆ ਹੈ ਜੋ ਕਿ ਬੈਟਰੀ ਨਾਲ ਚੱਲਦਾ ਹੈ ਅਤੇ ਇਸ ਵਿੱਚ ਬਿਲਕੁਲ ਵੀ ਡੀਜ਼ਲ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ। ਇਹ ਟਰੈਕਟਰ ਖਾਸਕਰ ਛੋਟੇ ਕਿਸਾਨਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਸਾਬਤ ਹੋਵੇਗਾ। ਖਾਸ ਗੱਲ ਇਹ ਹੈ ਕਿ ਇਹ ਟਰੈਕਟਰ ਡੀਜ਼ਲ ਟਰੈਕਟਰ ਦੀ ਤਰ੍ਹਾਂBuy John Deere Ride-On Tractor with Wagon Ground Force 12-volt Online at Low Prices in India - Amazon.inਹੀ ਪੂਰਾ ਪਾਵਰਫੁਲ ਹੈ ਅਤੇ ਖੇਤ ਵਿੱਚ ਸਾਰੇ ਕੰਮ ਕਰ ਸਕਦਾ ਹੈਤੁਹਾਨੂੰ ਦੱਸ ਦੇਈਏ ਕਿ ਇਸ ਟਰੈਕਟਰ ਕੰਪਨੀ ਦਾ ਨਾਮ ਹਲਦਰ ਹੈ ਅਤੇ ਇਸ ਟਰੈਕਟਰ ਦਾ ਨਾਮ Sukoon ਰੱਖਿਆ ਗਿਆ ਹੈ। ਇਹ ਇੱਕ ਮਿਨੀ ਟਰੈਕਟਰ ਹੈ ਅਤੇ ਇਸਦੀ ਇੱਕ ਵੱਡੀ ਖਾਸਿਅਤ ਇਹ ਵੀ ਹੈ ਕਿ ਇਸ ਨਾਲ ਬਿਲਕੁਲ ਵੀ ਪ੍ਰਦੂਸ਼ਣ ਨਹੀਂ ਹੁੰਦਾ। ਕਿਉਂਕਿ ਇਸ ਵਿੱਚ ਡੀਜ਼ਲ ਪੈਟਰੋਲ ਨਹੀਂ ਪੈਂਦਾ ਅਤੇ ਕੋਈ ਧੁਆਂ ਨਹੀਂ ਨਿਕਲਦਾਇਹ ਮਿਨੀ ਟਰੈਕਟਰ ਮਾਰਕਿਟ ਵਿੱਚ ਆਉਣ ਵਾਲੇ 20HP ਟਰੈਕਟਰ ਜਿਨ੍ਹਾਂ ਹੀ ਪਾਵਰਫੁਲ ਹੈ ਅਤੇ ਕਿਸਾਨ ਆਪਣੇ ਕੰਮ ਦੇ ਹਿਸਾਬ ਨਾਲ ਇਸ ਵਿੱਚ ਬੈਟਰੀ ਲਗਾ ਸਕਦੇ ਹਨ। ਇਸ ਟਰੈਕਟਰ ਵਿੱਚ ਇੱਕ ਵੱਡਾ ਮਾਡਲ ਵੀ ਉਪਲਬਧ ਹੈ ਜੋ ਕਿ 50HP ਟਰੈਕਟਰ ਦੇ ਜਿਨ੍ਹਾਂ ਪਾਵਰਫੁਲ ਹੈ।ਆਉਣ ਵਾਲੇ ਸਮੇਂ ਵਿੱਚ ਇਸ ਟਰੈਕਟਰ ਦੀ ਛੱਤ ਦੇ ਉੱਤੇ ਸੋਲਰ ਪੈਨਲ ਫਿਟ ਕਰ ਦਿੱਤਾ ਜਾਵੇਗਾ ਅਤੇ ਇਸਦੀ ਬੈਟਰੀ ਧੁੱਪ ਨਾਲ ਚਾਰਜ ਹੁੰਦੀ ਰਹੇਗੀ ਜਿਸ ਨਾਲ ਕਿਸਾਨਾਂ ਦਾ ਬਿਲਕੁਲ ਖਰਚਾ ਨਹੀਂ ਹੋਵੇਗਾ। ਇਸ ਟਰੈਕਟਰ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Related Articles

Back to top button