Home / Sikh News

Sikh News

Gurdwara Sahib ਜਾਣ ਲੱਗੇ ਇਹ 4 ਗੱਲਾਂ ਰੱਖੋ ਯਾਦ

ਗੁਰਮਤ ਬਾਰੇ ਜਿਤਨੇ ਵੀ ਸਵਾਲ ਹਨ ਉਨ੍ਹਾਂ ਵਿੱਚੋਂ ਇਕ ਸਵਾਲ ਬਹੁਤ ਵਾਰੀ ਪੁਛਿਆ ਜਾਂਦਾ ਹੈ ਕਿ ਮੱਥਾ ਟੇਕਣ ਦਾ ਕੀ ਮਕਸਦ ਹੈ? ਗੁਰਦੁਆਰੇ ਮੱਥਾ ਟੇਕਣ ਤੋਂ ਇਲਾਵਾ ਸਾਨੂੰ ਹੋਰ ਕਿਸ ਥਾਂ ਤੇ ਮੱਥਾ ਟੇਕਣਾ ਚਾਹੀਦਾ ਹੈ ਅਤੇ ਕਿਸ ਥਾਂ ਤੇ ਨਹੀਂ ਟੇਕਣਾ ਚਾਹੀਦਾ? ਰੱਬ ਸਭ ਪਾਸੇ ਹੈ। ਜੇ ਰੱਬ ਸਭ …

Read More »

99% ਲੋਕ ਨਹੀਂ ਜਾਣਦੇ ‘ਸਤਿ ਸ੍ਰੀ ਅਕਾਲ’ ਦਾ ਅਸਲੀ ਮਤਲਬ | Sat Sri Akal | Sikh Jakara

‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦਾ ਜੈਕਾਰਾ,ਇਸਦਾ ਮਤਲਬ ਕੀ ਹੈ ? ਇਸਦਾ ਅਰਥ ਕੀ ਹੈ ? ਸਾਡੇ ਚੋਂ 99% ਲੋਕ ਜੈਕਾਰੇ ਦਾ ਅਰਥ ਨਹੀਂ ਸਮਝਦੇ ਤੇ ਕਰੀਬ 90% ਲੋਕ ਜੈਕਾਰੇ ਨੂੰ ਗਲਤ ਤਰੀਕੇ ਨਾਲ ਬੋਲਦੇ ਹਨ। ਅੱਜ ਅਸੀਂ ਦਸਾਂਗੇ ਕਿ ਸਹੀ ਅਰਥਾਂ ਵਿਚ ਸਿੱਖ ਜੈਕਾਰੇ ਦਾ ਮਤਲਬ ਕੀ ਹੈ …

Read More »

ਕੀ ਤੁਹਾਡੇ ਬੱਚੇ ਵੀ ਇਸ ਬੱਚੇ ਤੋਂ ਕੋਈ ਸੇਧ ਲੈਣਗੇ ? Surkhab TV

ਜਿਵੇ ਦਾ ਬੱਚਿਆਂ ਨੂੰ ਬਣਵਾ ਗਏ ਉਹ ਓਦਾਂ ਦੇ ਹੀ ਬਣ ਜਾਂਦੇ ਹਨ…ਇਸ ਛੋਟੇ ਜਿਹੇ ਸਿੱਖ ਵੀਰ ਤੋਂ ਸੇਧ ਲੈਣ ਦੀ ਲੋੜ ਹੈ…ਤੇ ਇਸ ਬਚੇ ਦੇ ਮਾਪਿਆਂ ਦਾ ਵੀ ਧੰਨਵਾਦ ,ਜਿਨ੍ਹਾਂ ਆਪਣੇ ਬੱਚੇ ਨੂੰ ਇਨੀ ਸੋਹਣੀ ਸੇਧ ਦਿਤੀ

Read More »

ਜਥੇਦਾਰ ਹਵਾਰਾ ਦੇ ਹੁਕਮਾਂ ਤੇ ਬਣੀ ਨੌਜਵਾਨਾਂ ਦੀ ਨਵੀਂ ਸੰਸਥਾ | Surkhab TV

ਅੰਮ੍ਰਿਤਸਰ ਵਿਰਾਸਤੀ ਮਾਰਗ ਤੇ ਭਾਈ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ਤੇ ਸਿੱਖ ਨੌਜਵਾਨੀ ਨੂੰ ਸੰਗਠਿਤ ਕਰਨ ਲਈ ਜਿਨ੍ਹਾਂ ਨੂੰ ਅੱਜ ਤੱਕ ਕੋਈ ਦਿਸ਼ਾ ਨਹੀਂ ਮਿਲੀ ਉਹਨਾਂ ਨੂੰ ਅੱਜ ਇਕੱਠੀਆਂ ਕਰਕੇ ‘ ਅਕਾਲ ਯੂਥ ‘ ਨਾਮ ਦੀ ਜਥੇਬੰਦੀ ਦੀ ਰਸਮੀ ਸ਼ੁਰੁਆਤ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗਿ.ਰਾਮ ਸਿੰਘ ਮੁਖੀ ਦਮਦਮੀ …

Read More »

ਜਥੇਦਾਰ ਹਵਾਰਾ ਦੇ ਦਿਸ਼ਾ ਨਿਰਦੇਸ਼ਾ ਤੇ ਬਣੀ ਨੌਜਵਾਨਾਂ ਦੀ ਨਵੀਂ ਸੰਸਥਾ | Amritsar | Surkhab TV

ਅੰਮ੍ਰਿਤਸਰ ਵਿਰਾਸਤੀ ਮਾਰਗ ਤੇ ਭਾਈ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ਤੇ ਸਿੱਖ ਨੌਜਵਾਨੀ ਨੂੰ ਸੰਗਠਿਤ ਕਰਨ ਲਈ ਜਿਨ੍ਹਾਂ ਨੂੰ ਅੱਜ ਤੱਕ ਕੋਈ ਦਿਸ਼ਾ ਨਹੀਂ ਮਿਲੀ ਉਹਨਾਂ ਨੂੰ ਅੱਜ ਇਕੱਠੀਆਂ ਕਰਕੇ ‘ ਅਕਾਲ ਯੂਥ ‘ ਨਾਮ ਦੀ ਜਥੇਬੰਦੀ ਦੀ ਰਸਮੀ ਸ਼ੁਰੁਆਤ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗਿ.ਰਾਮ ਸਿੰਘ ਮੁਖੀ ਦਮਦਮੀ …

Read More »

ਇਸ ‘ਸੁਪਾਰੀ’ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ | Must Watch This Video | Surkhab Tv

ਭਿੰਡਰਾਂਵਾਲੇ ਕੱਟੜਪੰਥੀ ਸਿੱਖ ਧਾਰਮਿਕ ਸਕੂਲ ਦਮਦਮੀ ਟਕਸਾਲ ਦਾ ਮੁਖੀ ਸੀ ਅਤੇ ਪੰਜਾਬ ਵਿੱਚ ਇੱਕ ਸਾਂਝੇ ਧਾਰਮਿਕ ਸਿਰਲੇਖ ਵਜੋਂ ਮਿਸ਼ਨਰੀ “ਸੰਤ” ਦੀ ਉਪਾਧੀ ਰੱਖਦਾ ਸੀ। ਇਸ ਸਮੇਂ ਦੌਰਾਨ ਭਿੰਡਰਾਂਵਾਲੇ ਸਿੱਖ ਖਾੜਕੂਵਾਦ ਦੇ ਨੇਤਾ ਵਜੋਂ ਵੱਡਾ ਹੋਇਆ।ਸਿੱਖ ਕੌਮ ਦੇ ਕੁਝ ਹਿੱਸਿਆਂ ਵਿੱਚ ਮੌਜੂਦਾ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਸਥਿਤੀਆਂ ਵਿੱਚ ਅਸੰਤੁਸ਼ਟੀ ਸੀ। ਭਿੰਡਰਾਂਵਾਲੇ …

Read More »

5 ਪੀੜੀਆਂ ਤੋਂ ਗੁਰੂ ਰਾਮਦਾਸ ਦੇ ਦਰ ਤੇ ਜੋੜਿਆਂ ਦੀ ਸੇਵਾ | ਹਜਾਰਾਂ ਜੋੜਿਆਂ ਨੂੰ ਬਿਨਾ ਟੋਕਨ ਯਾਦ ਰੱਖਦੇ

5 ਪੀੜੀਆਂ ਤੋਂ ਗੁਰੂ ਰਾਮਦਾਸ ਦੇ ਦਰ ਤੇ ਜੋੜਿਆਂ ਦੀ ਸੇਵਾ | ਹਜਾਰਾਂ ਜੋੜਿਆਂ ਨੂੰ ਬਿਨਾ ਟੋਕਨ ਯਾਦ ਰੱਖਦੇ ਇਹ ਸਿੱਖ ਪਰਿਵਾਰ ਕਈ ਸਦੀਆਂਤੋਂ ਜੋੜਿਆ ਦੀ ਸੇਵਾ ਨਿਭਾਅ ਰਿਹਾ ਹੈ…ਤੇ ਸੰਗਤ ਦੇ ਆਸਰੇ ਹੀ ਓਨਾ ਦਾ ਘਰ ਚਲ ਰਿਹਾ ਹੈ… ਵੱਢੀ ਖੂਬੀ ਇਹ ਹੈ ਕੇ ਇਹ ਬਿਨਾ ਕਿਸੇ ਟੋਕਾਂ ਤੋਂ …

Read More »

Cool 22 Cool !! Deep Sidhu ਨੂੰ ਤਾਂ ਚੜਿਆ ਗੁੱਸਾ ਕਿਉਂਕਿ…. Surkhab Tv

ਦੀਪ ਸਿੱਧੂ ਨੇ ਗੁਰੂ ਗਰੰਥ ਸਾਹਿਬ ਬਾਰੇ ਹਇ ਬੇਅਦਬੀ ਤੇ ਆਪਣਾ ਗੁੱਸਾ ਜਾਹਿਰ ਕੀਤਾ….ਕਿਹਾ ਕੇ ਕਿਵੇਂ ਇਹ ਸਬ ਕੁਜ ਹੋ ਰਿਹਾ ਹੈ… ਬਰਗਾੜੀ ਤੋਂ ਬਾਅਦ ਰੋਜ ਕੀਤੇ ਨਾ ਕੀਤੇ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਰਹਿੰਦੀ ਹੈ… ਅਖੀਰ ਕੱਢ ਤਕ ਇਹ ਸਬ ਚਲੁ ਤੇ ਕੱਢ ਬੇਅਦਬੀਆਂ ਹੋਣੋ ਖਤਮ ਹੋਣ …

Read More »

Jathedar ਦਾ ਪੰਜਾਬ ਸਰਕਾਰ ਨੂੰ ਖੁੱਲ੍ਹਾ ਐਲਾਨ – ‘ਸੰਗਤ ਦੇ ਹਵਾਲੇ ਕਰਦਿਓ,ਹਿਸਾਬ ਆਪੇ ਕਰ ਲਵਾਂਗੇ’

ਜਿਲਾ ਫਤਿਹਗੜ ਸਾਹਿਬ ਦੇ ਪਿੰਡਾਂ ਜੱਲਾ ਅਤੇ ਤਰਖਾਣ ਮਾਜਰਾ ਚ ਹੋਈ ਬੇਅਦਬੀ ਦੇ ਮਾਮਲੇ ਵਿਚ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਰਕਾਰ ਤੇ ਪੁਲਿਸ ਲਈ ਖੁੱਲ੍ਹਾ ਐਲਾਨ ਕੀਤਾ ਹੈ ਕਿ ਜੇਕਰ ਪੁਲਿਸ ਪ੍ਰਸ਼ਾਸ਼ਨ ਤੇ ਸਰਕਾਰ ਬੇਅਦਬੀ ਦੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਤੋਂ ਅਸਮਰਥ ਹਨ ਤਾਂ ਦੋਸ਼ੀਆਂ …

Read More »

ਫਿਰ ਸ਼ੁਰੂ ਹੋਇਆ ਬੇਅਦਬੀਆਂ ਦਾ ਦੌਰ | 1 ਦਿਨ ਵਿਚ 2 ਬੇਅਦਬੀਆਂ | ਇੱਕੋ ਦੋਸ਼ੀ ਦੀ ਕਰਤੂਤ | Surkhab Tv

ਪੰਜਾਬ ਵਿਚ ਇੱਕ ਵਾਰੀ ਫਿਰ ਬੇਅਦਬੀਆਂ ਆ ਦੌਰ ਅਣਦਿਖ ਸਾਜਿਸ਼ ਤਹਿਤ ਸ਼ੁਰੂ ਹੋਇਆ ਹੈ। ਇਤਿਹਾਸਕ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਪਿੰਡ ਤਰਖਾਣ ਮਾਜਰਾ ਦੇ ਗੁਰਦੁਆਰਾ ਸਾਹਿਬ ਵਿਚ ਇਕ ਕਾਰ ਸਵਾਰ ਨੌਜਵਾਨ ਨੇ ਮੱਥਾ ਟੇਕਣ ਦਾ ਬਹਾਨਾ ਲਗਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਬੇਅਦਬੀ ਕੀਤੀ …

Read More »